ਅਸੀਂ ਮੁਰੀਦ ਈ ਤੇਰੇ ਹੋ ਬੈਠੇ ❤️ ਨਹੀਂ ਤਾਂ ਹੋਰ ਵੀ ਬਥੇਰੇ ਸੀ ❤️✍🏻
ਮੇਰਾ ਤੇਰੇ ਨਾਲ ਦਿਲ ਕੀ ਲੱਗਾ ਕਿ ਹੁਣ ਕਿਤੇ ਲੱਗਦਾ ਹੀ ਨਹੀਂ
Aa gea cloud painn rain dia kaniyan Kariye ki hun saddi jaan te baniya Weather romantic hoya pora baiman Bs Continue Reading..
ਅੱਖੀਆਂ ਚ ਚਿਹਰਾ ਤੇਰਾ ..ਬੁੱਲੀਆਂ ਤੇ ਤੇਰਾ ਨਾਂ Sohneya ਤੂੰ ਐਂਵੇਂ ਨਾਂ ਡਰਿਆ ਕਰ..ਕੋਈ ਨੀ ਲੈਂਦਾ ਤੇਰੀ ਥਾਂ Sohneya★
ਤੁਸੀ ਖਾਸ ਤੁਹਾਡੀਆਂ ਬਾਤਾਂ ਵੀ ਖਾਸ, ਜੋ ਤੁਹਾਡੇ ਨਾਲ ਹੋਣਗੀਆਂ, ਉਹ ਮੁਲਾਕਾਤਾਂ ਵੀ ਖਾਸ..!!!
ਤੇਰੀ ਦੀਦ ਨਾਲ ਹੀ ਮੇਰੀ ਈਦ ਹੋਵੇ, ਗ਼ਮ ਨਾ ਤੈਨੂ ਕਦੇ ਕੋਈ ਨਸੀਬ ਹੋਵੇ| ਬਸ ਦੁਆ ਏਹੋ ਹੈ ਮੇਰੀ ਰੱਬ Continue Reading..
ਰਹੀਏ ਹੱਸਦੇ ਕਰਕੇ ਚੇਤੇ…😍 ਨਾ ਕਿਸੇ ਹੋਰ ਨੂੰ ਦੱਸਦੇ ਹਾਂ ਆਪਣਾ ਵੀ ਧਿਆਨ ਨਾ ਓਨਾ…😉 . ਜਿਨਾ ਤੇਰਾ ਰੱਖਦੇ ਆ.
ਪਿਆਰ ਤੇਰੇ ਨੂੰ ਸਾਰੀ ਜਿੰਦਗੀ ਚੇਤੇ ਰੱਖਾਗੇ____ ਇਹ ਵੀ ਵਾਦਾ ਕਿਸੇ ਨੂੰ ਤੇਰਾ ਨਾਮ ਨਾ ਦੱਸਾਗੇ
ਬਾਹਲੀ ਸੋਹਣੀ ਲੱਗਦੀ ਏ ਜਦ ਪਿਆਰ ਜਤਾਉਂਦੀ ਏ, 💓 ਗੱਲ ਸੱਚ ਏ ਜਮਾ ਕਮਲੀ ਮੈਨੂੰ ਬਾਹਲਾ ਚਾਹੁੰਦੀ ਏ.
Your email address will not be published. Required fields are marked *
Comment *
Name *
Email *