ਝੂਠ ਬੋਲ ਕੇ ਨਜ਼ਰਾਂ ਝੁਕਉਣ ਨਾਲੋ ਚੰਗਾ ਏ.. ਸੱਚ ਬੋਲ ਕੇ ਸਿਰ ਉੱਚਾ ਰੱਖਣਾ..
ਜਿੰਦਗੀ ਚ ਕਦੇ ਵੀ ਕਿਸੇ ਨੂੰ ਬੇਕਾਰ ਨਾ ਸਮਝੋ☝ ਕੰਧ ਤੇ ਟੰਗੀ ਖਰਾਬ ਘੜੀ ਵੀ ਦੋ ਵਾਰ ਟਾਇਮ ਸਹੀ ਦੱਸਦੀ Continue Reading..
ਪਾਣੀ ਖੂਹਾਂ ਦਾ ਤੇ ਪਿਆਰ ਰੂਹਾਂ ਕਿਸਮਤ ਵਾਲੇ ਨੂੰ ਹੀ ਮਿੱਲਦਾ।
ਹਰ ਬੰਦਾ ਸੋਚਦਾ ਏ , ਉਸਦੇ ਨਾਲ ਤੇ ਇੰਝ ਨਹੀ ਹੋਣਾ । ਪਰ ਓਹੀ ਜਾਣਦਾ ਏ ਕਿਸਦੇ ਨਾਲ ਕਦੋਂ ਕੀ Continue Reading..
ਆਪਣੇ ਆਪ ਨੂੰ ਅੰਦਰੋਂ ਸਾਫ ਰੱਖੋ ਯਾਦ ਰਹੇ ਕਿਸ਼ਤੀ ਬਾਹਰ ਦੇ ਨਾਲ ਨੀ ਡੁੱਬਦੀ ਅੰਦਰ ਦੇ ਪਾਣੀ ਨਾਲ ਡੁੱਬਦੀ ਏ
ਮੈਂ ਸਿਗਰਟ ਤਾਂ ਨਹੀਂ ਪੀਂਦਾ ਪਰ ਹਰ ਆਉਣ ਜਾਣ ਵਾਲੇ ਨੂੰ ਪੁੱਛ ਲੈਂਦਾ ਹਾਂ… . ਮਾਚਿਸ ਹੈ…… ? . . Continue Reading..
ਤੂੰ ਰਾਂਝਾ ਸ਼ਰੇਆਮ ਬਣ ਸਕਦਾ ਏ…. ਜਦ ਭੈਣ ਤੇਰੀ ਹੀਰ ਬਣਦੀ ਏ ਤਾਂ ਫਿਰ ਕਿਓ ਸਵਾਲ ਉਠਦਾ ਏ ? . Continue Reading..
ਨਜਰ ਅੰਦਾਜ ਕਰਨ ਦਾ ਕੌਈ ਕਾਰਨ .. ਤਾ ਦਁਸ਼ ਦਿੰਦੇ .. ..ਹੁਣ ਕਿਁਥੋ- ਕਿਁਥੋ ..ਖੁਦ ਚ ਬੁਰਾਈਆ ਲਁਭਾ ਮੈ..♤
ਪਿਆਰ ਸਭ ਨਾਲ, ਯਕੀਨ ਖਾਸ ਤੇ। ਨਫਰਤ ਮਿੱਟੀ ਵਿਚ, ਆਸ ਕਰਤਾਰ 🙏 ਤੇ
Your email address will not be published. Required fields are marked *
Comment *
Name *
Email *