ਵਕਤ ਜਦੋ ਬਦਲਦਾ ਹੈ,ਤਾਂ ਬਾਜ਼ੀਆਂ ਨਹੀ ਜ਼ਿੰਦਗੀਆਂ ਪਲਟ ਜਾਂਦੀਆਂ ਨੇ……
ਮੋੜ ਨਹੀਂ ਸਕਿਆ ਕੋਈ , ਖੰਡੇ ਦੀਆਂ ਧਾਰਾਂ ਨੂੰ ਸਾਡੇ ਸਿਰ ਤੇ ਸਜਣ, ਜੋ ਗੋਲ ਦਸਤਾਰੇ ਰੜਕਣ ਸਰਕਾਰਾਂ ਨੂੰ।।।।।
” ਮਾਂ ” ਦੇ ਦਿਤੇ ਪੁਤ ਨੂ ਕਰਜੇ ਤੇ ” ਬਾਪੂ ” ਜੀ ਦੇ ਸਿਰ ਤੇ ਕੀਤੀਆ ਮੌਜਾਂ ਦਾ ਮੁਲ Continue Reading..
ਕੀ Rose ਡੇ.. ਕੀ Purpose ਡੇ.. ਇਹ ਸਬ ਦੁਨੀਆ ਦੇ ਡਰਾਮੇ ਨੇ.. . . . . . “YaArOo “ਰੂਹਾਂ ਨੂੰ Continue Reading..
ਦਰਦ ਜਦੋ ਮਿੱਠਾ ਲੱਗਣ ਲੱਗ ਜਾਵੇ ਤਾਂ ਸਮਝ ਲੈਣਾ ਤੁਸੀਂ ਜਿਉਣਾ ਸਿੱਖ ਲਿਆ ….!!!!
ਇਹੀ ਰਸਤੇ ਲੈ ਜਾਣਗੇ ਮੰਜ਼ਿਲਾਂ ਤੱਕ ਹੌਂਸਲਾ ਰੱਖ.. ਕਦੇ ਸੁਣਿਆ ਹੈ ਕਿ ਹਨੇਰੇ ਨੇ ਸਵੇਰਾ ਨਾ ਹੋਣ ਦਿੱਤਾ ਹੋਵੇ।
ਉਮਰਾਂ ਤੱਕ ਨਹੀ ਭੁਲਦੇ ਮੀਤ ਪੁਰਾਣੇ ਬਚਪਨ ਦੇ . . . . ਮੁੜਕੇ ਨਹੀ ਅਾਉਦੇਂ ਦਿਨ ਮਰਜ਼ਾਣੇ ਬਚਪਨ ਦੇ
ਜਿਹਨਾ ਦੇ ਚਿਹਰੇ ਮੈ ਅੱਜ ਪੜ ਰਿਹਾ ਕਿਤੇ ਪਹਿਲਾ ਹੀ ਪੜੇ ਹੁੰਦੇ ਤਾ ਅੱਜ ਮੇਰਾ ਸਮਾ ਵੀ ਕੁਝ ਹੋਰ ਹੁੰਦਾ
ਅਲੱਗ ਹੋਣਾ ਤਾਂ ਇੱਕ ਚਾਲ ਸੀ ਮੈਨੂੰ ਤਾਂ ਪਹਿਲਾ ਹੀ ਪਤਾ ਸੀ ਮਾਮਲਾ ਗੋਲ ਮਾਲ ਸੀ ਬਾਹਰੋਂ ਇਕ ਦੂਜੇ ਦੇ Continue Reading..
Your email address will not be published. Required fields are marked *
Comment *
Name *
Email *