Preet Singh 1 Comment ਜੋ ਜਿਵੇਂ ਮਿਲੇ ਸਵੀਕਾਰ ਕਰਨਾ ਸਿੱਖ ਲਿਆ ਅਸੀਂ ਵੀ ਵਪਾਰ ਕਰਨਾ ਉਤੋਂ ਉਤੋਂ ਕਰਾਂਗੇ ਪਿਆਰ ਹੁਣ ਆਪਾਂ ਵੀ ਛੱਡ ਦਿੱਤਾ ਦਿਲੋਂ ਬੇ-ਸ਼ੁਮਾਰ ਕਰਨਾ Copy
ਸਬਰ ਕਰ
ਕਹਿਣਾ ਸੋਖਾ
ਪਰ ਪਤਾ ਕਰਨ ਤੇ ਈ ਲਗਦਾ