ਸੱਸਾ ਕਦੇ ਮਾਵਾ ਨਹੀ ਹੁੰਦੀਆ ਨੂੰਹਾ ਕਦੇ ਧੀਆ ਨਹੀ ਬਣ ਦੀਆ
ਰੱਬ GF ਦੇਵੇ ਜਾਂ ਨਾ ਦੇਵੇ ਪਰ !! . . . ਮਾਂ – ਪਿਉ ਸਾਰੀ ਉਮਰ ਲਈ ਦੇਵੇ …
ਪਹਿਲਾਂ ਟੈਲੀਵਿਜ਼ਨ ਵੀ ਪਰਦੇ ਵਾਲੇ ਹੁੰਦੇ ਸਨ ਲੋਕ ਵੀ ਪਰਦਾ ਰੱਖਦੇ ਸਨ ਹੁਣ ਟੈਲੀਵਿਜ਼ਨ ਬਿਨਾਂ ਪਰਦੇ ਵਾਲੇ ਤੇ ਲੋਕਾਂ ਵੀ Continue Reading..
ਠੁਕਰਾਏ ਤਾਂ ਹੁਸਨ ਹੱਥੋਂ ਗਏ ਆ, ਗੱਲ ਇਸ਼ਕ ਦੀ ਹੁੰਦੀ ਤਾਂ ਓਹਦੇ ਤੋਂ ਸੱਤ ਜਨਮ ਵੀ ਬਰਾਬਰੀ ਨੀ ਹੋਣੀ ਸੀ।।
ਇਸ਼ਕ ਮੁਰੀਦ ਹੁਸਨਾ ਦਾ ।। ਤੇ ਸੰਗ ਦਿਲ ਨੂੰ ਨਾ ਕੋਈ ਖਬਰਾਂ ।। ਜਾਉਂਦੇ ਜੀ ਕੋਈ ਹਾਲ ਨਹੀਂ ਪੁੱਛਦਾ ।। Continue Reading..
ਸਿਰਫ ਇੱਕ ਗਲਤੀ ਦੀ ਦੇਰ ਹੈ, ਲੋਕ ਭੁੱਲ ਜਾਣਗੇ ਕੇ ਤੁਸੀਂ ਪਿਹਲਾਂ ਕਿੰਨੇ ਸਬਰ, ਸੰਤੋਖ ਨਾਲ ਇਹ ਲੜਾਈ ਲੜ ਰਹੇ Continue Reading..
ਇਕਲੌਤੀ ਧੀ ਸੀ ਓਹ ਆਪਣੇ ਪਿਓ ਦੀ ਤੇ ਸਹੁਰੇ ਵਾਲੇ ਕਹਿੰਦੇ “ਦਿੱਤਾ ਹੀ ਕੀ ਆ ਤੇਰੇ ਪਿਓ ਨੇ”
ਕਦਰ ਕਰਨ ਵਾਲਾ ਲੱਭੀ ਸਜਣਾ,,, ,,, ਵਰਤਣ ਵਾਲੇ ਤੇਨੂੰ ਆਪੇ ਲੱਭ ਲੈਣਗੇ
ਅੱਜ ਕੁਝ ਪੰਨੇ ਫਰੋਲੇ ਕਿਸਮਤ ਦੇ, ਤਾਂ ਅਹਿਸਾਸ ਹੋਇਆ, ਰੱਬ ਦਾ ਤਾਂ ਕੋਈ ਕਸੂਰ ਹੀ ਨਹੀਂ, ਜੋ ਹੋਇਆ ਓਹ ਮੈਂ Continue Reading..
Your email address will not be published. Required fields are marked *
Comment *
Name *
Email *