ਸਾਰੀ ਉਮਰ ਮੈਂ ਜੋਕਰ ਜਿਹਾ ਬਣਿਆ ਰਿਹਾ, ਤੇਰੇ ਪਿੱਛੇ ਇਹ ਜਿੰਦਗੀ ਸਰਕਸ ਹੋ ਗਈ.
ਅੱਜ ਕਿਸਾਨੀ ਅੰਦੋਲਨ ਦਾ 309ਵਾਂ ਦਿਨ ਹੈ । ਵਾਹਿਗੁਰੂ ਜੀ ਮੇਰੇ ਕਿਸਾਨ ਭਰਾਵਾਂ ਦੇ ਸਿਰ ਤੇ ਹੱਥ ਰੱਖਿਓ
ਕਾਗਜ ਤੇ ਰੋਟੀ ਰੱਖ ਕੇ ਖਾਵਾਂ ਤੇ ਕਿਵੇ ਖਾਵਾਂ ਕਿਉਕਿ ਖੂਨ ਨਾਲ ਲਥਪਥ ਤੇ ਆਉਦਾ ਅਖਬਾਰ ਅੱਜ ਕੱਲ
ਲੱਗਦਾ ਹੈ ਕਿ ਦੋਸਤੀ ਨਾਲੋਂ ਸ਼ਕਲਾਂ ਵਧੇਰੇ ਅਹਿਮੀਅਤ ਰੱਖਦੀਆਂ ਨੇ
ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ..
ਮੂਹੋ ਬੋਲਦੇ ਜੱਟਾਂ ਦੇ ਪੁੱਤ ਕੌੜੇ, ਨੀ ਦਿਲੋਂ ਜਮਾ ਖੰਡ ਬੱਲੀਏ…
ਜਿਸ ਕੋਲ ਕਲਮ ਦੀ ਤਾਕਤ ਹੈ.! ਓਸ ਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ
ਤੇਰੇ ਹੱਥਾਂ ਦੀ ਮਹਿੰਦੀ ਦੇ ਰੰਗ ਦਾ ਲਾਲ ਹੋਣਾ ਲਾਜ਼ਮੀ ਸੀ . . ਸਾਡੇ ਖੂਣ ਨਾਲ ਲਿਖੇ ਖੱਤ ਤੂੰ ਇਹਨਾਂ Continue Reading..
-Ehna Bullaan Utte Hasse Di Wajah Tu Ae Mann Leya Tenu Jiwe Rabb Di Razaa Tu Ae .. ‘
Your email address will not be published. Required fields are marked *
Comment *
Name *
Email *