ਸਾਡੇ ਤਾਂ ਇਹ ਹਾਲ ਆ ਕਿ ਕਿਸੇ ਪੰਚਾਇਤੀ ਮੈਂਬਰ ਦਾ ਦੂਰ ਦਾ ਰਿਸ਼ਤੇਦਾਰ ਵੀ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਤੋਂ ਘੱਟ ਨੀਂ ਸਮਝਦਾ
Related Posts
ਹੰਕਾਰ ਨਾ ਕਰੋ..ਚੰਗੇ ਚੰਗੇ ਦੀ ਪਿੱਠ ਲਵਾ ਦਿੰਦਾ ਸਮਾਂ ⏰ ਬਾਕੀ ਹਰਨਾਕਸ਼ ਵਾਰੇ ਤਾਂ ਤੁਸੀ ਵੀ ਪੜ ਲਿਅਾ ਹੋਣਾ.
ਕਦੇ ਨਾ ਨਸ਼ੇੜੀਆਂ ਦਾ ਸੰਗ ਕਰੀਏ ਮਾਪਿਆਂ ਨੂੰ ਕਦੇ ਵੀ ਨਾ ਤੰਗ ਕਰੀਏ ਘਰ ਧੀਅ ਹੋਵੇ ਜਾ ਨਾ ਮੰਗੀਦਾ ਨੀ Continue Reading..
ਦੁਨੀਆਦਾਰੀ ਵਿੱਚ ਜਿਹੜੇ ਧੋਖੇ ਮਿਲਦੇ ਓਹੀ ਬੰਦੇ ਨੂੰ ਬੰਦਾ ਬਣਾ ਜਾਂਦੇ ਨੇ
ਬਣਾਕੇ ਦੀਵੇ ਮਿੱਟੀ ਦੇ ਥੋੜੀ ਜਿਹੀ ਆਸ ਪਾਲੀ ਹੈ ਮੇਰੀ ਮਿਹਨਤ ਖਰੀਦੋ ਲੋਕੋ ਮੇਰੇ ਘਰ ਵੀ ਦੀਵਾਲੀ ਹੈ
ਕੁਝ ਲੋਕ ਗੱਲਾਂ ਅੌਕਾਤ ਤੋਂ ਵੱਡੀਅਾਂ ਕਰਦੇ ਨੇ, 😏😏😏 ਪਿੱਠ ਪਿੱਛੇ ਕਰਦੇ ਨੇ ਜਦੋਂ ਵੀ ਕਰਦੇ ਨੇ..
thuadde palle paike banda pagal hojave, main tah fer haje boundliya..
ਮਾਰ ਦਿੱਤੀ ਸੀ ਠੋਕਰ ਸਿਰੇ ਦੀ ਰਕਾਨ ਨੂੰ ਕਹਿੰਦੀ ਸੀ ਮਾੜਾ ਮੇਰੀ ਪੰਜਾਬੀ ਬੋਲੀ ਮਾਂ ਨੂੰ
ਪਹਿਲਾਂ ਆਪਣਾ attitude set ਕਰ ਫੇਰ ਮੈਨੂੰ set ਕਰਨ ਦੇ ਸੁਪਨੇ ਦੇਖੀਂ
