ਗਲਤ ਨੂੰ ਸਹੀ ਕਹਿਣਾ ਸਹੀ ਨੂੰ ਗਲਤ ਕਹਿਣਾ ਅੱਜਕੱਲ ਫੈਸ਼ਨ ਜਿਹਾ ਹੋ ਗਿਅਾ ੲੇ
ਭਾਂਡੇ ਉਥੇ ਹੀ ਖੜਕਦੇ ਚੰਗੇ ਲੱਗਦੇ ਨੇ, ਜਿਥੇ ਹਾਸਾ ਤੇ ਮਜ਼ਾਕ ਵੀ ਚਲਦਾ ਹੋਵੇ, ਦਿਲ ਵੀ ਉਥੇ ਹੀ ਜੁੜਦੇ ਨੇ, Continue Reading..
ਅਗਰ ਇਕ ਹਾਰਿਆ ਹੋਇਆ ਆਦਮੀ ਹਾਰਣ ਤੋਂ ਬਾਦ ਵੀ ਮੁਸਕਰਾ ਪਵੇ ਤਾਂ ਜਿੱਤਣ ਵਾਲਾ ਆਪਣੀ ਜਿੱਤ ਦੀ ਖੁਸ਼ੀ ਗੁਆ ਲੈਂਦਾ Continue Reading..
ਜਿਹੜੇ ਲੋਕ ਤੁਹਾਡੇ ਨਾਲ ਬੋਲਣਾ ਬੰਦ ਕਰ ਦਿੰਦੇ, ਉਹ ਤੁਹਾਡੇ ਬਾਰੇ ਬੋਲਣਾ ਸ਼ੁਰੁ ਕਰ ਦਿੰਦੇ ਹਨ
ਨਾ ਕਰੋ ਫੋਟੋਆਂ Add ਆਪਣੀਆ Facebook ਤੇ ਕੁੜੀਉ… . ਐਵੇਂ ਨਾ ਕਿਤੇ ਬਦਨਾਮੀ ਵਾਲੀ ਨਹਿਰ ਵਿਚ ਰੁੜੀਉ… . ਕੁਝ ਲੋਕ Continue Reading..
ਖਤਮ ਹੋ ਜਾਂਦਾ ਹੈ ਜਦੋਂ ਇਸ਼ਕ ਜਿਸਮਾਂ ਦਾ ਫਿਰ ਲੋਕ ਤੋਹਫ਼ੇ ਸੜਕਾਂ ਤੇ ਛੱਡ ਜਾਂਦੇ ਨੇ….!!!
ਬਣਾਕੇ ਦੀਵੇ ਮਿੱਟੀ ਦੇ ਥੋੜੀ ਜਿਹੀ ਆਸ ਪਾਲੀ ਹੈ ਮੇਰੀ ਮਿਹਨਤ ਖਰੀਦੋ ਲੋਕੋ ਮੇਰੇ ਘਰ ਵੀ ਦੀਵਾਲੀ ਹੈ
ਦਰਦ ਜਦੋ ਮਿੱਠਾ ਲੱਗਣ ਲੱਗ ਜਾਵੇ ਤਾਂ ਸਮਝ ਲੈਣਾ ਤੁਸੀਂ ਜਿਉਣਾ ਸਿੱਖ ਲਿਆ ….!!!!
ਭਰੋਸਾ ਵੀ ਇਕ ਸਟਿੱਕਰ ਦੀ ਤਰਾ ਹੀ ਹੁੰਦਾ ਜ਼ੇ ਇਕ ਵਾਰ ਉਖੜ ਜੇ ਨਾ ਫਿਰ ਦੁਬਾਰਾ ਪਹਿਲੇ ਵਰਗਾ ਨਹੀਂ Continue Reading..
Your email address will not be published. Required fields are marked *
Comment *
Name *
Email *