Preet Singh Leave a comment ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗੋਬਿੰਦ-ਰੂਪ ਹੈ, ਗੁਰੂ ਗੋਪਾਲ-ਰੂਪ ਹੈ, ਗੁਰੂ ਸਰਬ-ਵਿਆਪਕ ਨਾਰਾਇਣ ਦਾ ਰੂਪ ਹੈ। ਗੁਰੂ ਦਇਆ ਦਾ ਘਰ ਹੈ, ਗੁਰੂ ਸਮਰੱਥਾ ਵਾਲਾ ਹੈ ਅਤੇ ਹੇ ਨਾਨਕ! ਗੁਰੂ ਵਿਕਾਰੀਆਂ ਨੂੰ ਭੀ ਤਾਰਨਹਾਰ ਹੈ ॥੧॥ Copy