ਹੁਣ ਤਾਂ ਐਤਵਾਰ ਚ ਵੀ ਮਿਲਾਵਟ ਹੋਈ ਲੱਗਦੀ ਏ,ਛੁੱਟੀ ਤਾਂ ਦਿਖਦੀ ਹੈ ਪਰ ਸਕੂਨ ਨਜ਼ਰ ਨਹੀ ਆਂਉਂਦਾ.!!
Related Posts
ਇਹ ਸਰਦਾਰਨੀਆਂ ਕਹਾਉਂਦੀਆਂ ਨਾ ਸਿਰ ਤੇ ਚੁੰਨੀ ਜੀ ਜੀਨਾਂ ਛੀਨਾਂ ਪਾਉਂਦੀਆਂ ਹੈ ਗੁੱਤ ਵੀ ਏ ਮੁੰਨੀ ਜੀ
ਪੈਂਦੀ ਜਦੋਂ ਮੁਸੀਬਤ ਬੰਦਾ ਸੋਚੀਂ ਪੈ ਜਾਂਦਾ.. ਕੁਝ ਨਾ ਓਹਦਾ ਆਖਰ ਨੂੰ ਓਹ ਕੱਲਾ ਰਹਿ ਜਾਂਦਾ . ਨਿੰਮ-ਨਿੰਮ ਕਰਨ ਸਲਾਂਮਾਂ Continue Reading..
“ਜਰੂਰੀ” ਨਹੀਂ “ਕੇ” ਇਨਸਾਨ “ਕੰਮ” ਕਰਕੇ “ਹੀ” ਥਕਦਾ “ਏ” “ਜਿੰਦਗੀ” ਵਿੱਚ “ਉਸ” ਨੂੰ “ਧੋਖਾ” ਫਰੇਬ “ਤੇ” ਫਿਕਰ “ਵੀ” ਥਕਾ “ਦਿੰਦੇ” Continue Reading..
ਮਾਂ ਜਿੰਨੀ ਸਵਾਦ ਰੋਟੀ ਤੇ,ਬਾਪੂ ਜਿੰਨਾ ਸੋਹਣਾ ਘਰ ਇਸ ਦੁਨੀਆ ਚ ਕੋਈ ਨਹੀਂ ਬਣਾ ਸਕਦਾ
ਬਣਾਕੇ ਦੀਵੇ ਮਿੱਟੀ ਦੇ ਥੋੜੀ ਜਿਹੀ ਆਸ ਪਾਲੀ ਹੈ ਮੇਰੀ ਮਿਹਨਤ ਖਰੀਦੋ ਲੋਕੋ ਮੇਰੇ ਘਰ ਵੀ ਦੀਵਾਲੀ ਹੈ
ਬੁਰੇ ਬੰਦੇ ਮੈਂ ਲੱਭਣ ਤੁਰਿਆ🚶 ਬੁਰਾ ਨਾ ਮਿਲਿਆ ਕੋਈ💀 ਆਪਣੇਂ ਅੰਦਰ ਝਾਕ ਕੇ ਦੇਖਿਆ😑 ਮੇਥੋਂ ਬੁਰਾ ਨਾ ਕੋਈ😈 Nitin ਲੁਧਿਆਣੇ Continue Reading..
ਜਦੋ ਤੱਕ ਰੋਟੀ ਦਾ ਮਸਲਾ ਹੱਲ ਨਹੀਂ ਹੋਣਾ, ਉਦੋ ਤੱਕ ਕਿਸੇ ਨੂੰ ਵੀ ਸਬਰ ਨਹੀਂ ਆਉਣਾ
ਬੜੀ ਇਹ ਦੁਨਿਆ ਵੇਖੀ .. . ਤੇ ਬੜੇ ਏਹਦੇ ਰੰਗ ਵੇਖੇ. ਤੇ ਪਹੁੰਚੇ ਇਸ ਨਤੀਜੇ ਤੇ …??? . . . Continue Reading..
