ਜਿਸ din ਕਿਰਪਾ ਹੋਗੀ ਮੇਰੇ ਮਾਲਕ ਦੀ … ਦੂਰੋਂ ਦੂਰੋਂ ਮੱਥੇ ਟੇਕਦੀ ਰਹਿ ਜਾਏਂਗੀ .
ਨਾ ਮੈ ghaint.. ਨਾ ਮੈਂ Fashiona ਦੀ ਪੱਟੀ ਦੁਧ ਮਖਣ ਨਾਲ ਪਾਲੀ ਹੋਯੀ… ਮੈਂ ਆ ਆਪਣੇ ਮਾਪਿਆਂ ਦੀ sau ਜੱਟੀ
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ… ਨਦੀਆਂ ਆਪ ਮਿਲਣ ਆਉਣਗੀਆਂ….
ਮੰਸ਼ਟੰਡੇਆ ਨਾਲ ਬਿਹਣੀ ਪਰ ਕਰਦਾ ਗਰੂਰ ਨੀ , ਤੇਰੀ ਜਿੱਥੇ Game ਪੈਣੀ ਦਿਨ ਉਹ ਵੀ ਦੂਰ ਨੀ
ਹੁਸਣਾਂ ਦਾ ਰੱਖਿਆ ਗਰੂਰ ਤੋੜ ਕੇ। ਤੇਰੇ ਜਹੀਆਂ ਜੱਟ ਦੀਆਂ ਫੈਨ ਬੜੀਆਂ। । ਆਕੜ ਤੇਰੀ ਦਾ ਕਿੱਥੇ ਮੁੱਲ ਜਾਣਦਾ। ਜਿਹਦੇ Continue Reading..
LOAFER ਨੀ ਆ ਿਮੱਤਰਾ TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ
ਤੇਰੀ 🤔ਸੋਚ ⚖ਸਰਕਾਰੀ ਸਾਡੀ 😡ਬਾਗੀ 💪ਬੱਲੀਏ ਅਸੀ ✍ਕਾਗਜ਼ਾਂ ਚ ਪੱਕੇ ਅਪਰਾਧੀ🚔 ਬੱਲੀਏ
ਅਜੇ ਸਮਾ ਨਈਉ ਠੀਕ…. ਲੱਗੂ ਯੱਕਿਆ ਦੀ ਸੀਪ……… ਵੇਖੀ ਮਹਿਲ ਤੇ ਮੁਨਾਰੇ ਸਾਰੇ ਪੈਰੀ ਹੋਣਗੇ.
ਅਸੀ ਨਹੀ ਦਿਖਾਉਦੇ “Attitude” ਜੇ ਤੈਨੂੰ ਲੱਗਦਾ ਤੇ ਲੱਗੀ ਜਾਵੇ… ਅਸੀ ਰਹਿੰਦੇ ਆ ਬਾਬੇ ਨਾਨਕ ਜੀ ਦੀ ਰਜਾ ਵਿੱਚ ਜੇ Continue Reading..
Your email address will not be published. Required fields are marked *
Comment *
Name *
Email *