ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ
ਮੈ ਬਹੁਤ ਘੱਟ ਬੋਲਦਾ ਅਸਲ ਜਿੰਦਗੀ ਚ ।। ਸਾਈਦ ਮੈਨੂੰ ਲੋਕਾ ਨੂੰ ਪੱਲਟ ਕੇ ਜਵਾਬ ਦੇਣ ਦੀ ਆਦਤ ਨਹੀਂ ।।
ਤੂੰ ਲੋਕਾਂ ਤੋ ਕੀ ਪੁੱਛਦਾ ਸੱਜਣਾ, ਅਸੀ ਖੁਦ ਕਹਿੰਦੇ ਆ , ਅਸੀ ਚੰਗੇ ਨਹੀ
ਭਾਵੇ Tommy ਦੇ Brand ਮੈ ਘੱਟ ਹੀ ਹੰਡਾੲੇ ਪਰ ਬੜਿ੍ਅਾਂ ਹੰਡਾਈਅਾਂ ਯਾਰਾਂ ਦੀਆਂ ਯਾਰੀਅਾਂ….
ਯਾਰਾ ਸਾਡੀ ਯਾਰੀ ਨਹੀਂ ਦੋਗਲਿਆਂ ਵਰਗੀ ਉਏ, ਆਪਾਂ ਸਾਥ ਨਾ ਛੱਡਦੇ ਜਿੰਨਾ ਚਿਰ, ਸਾਹ ਰੱਬ ਨੇ ਰੱਖੇ ਆ….
ਜੁੱਤੀ ਥੱਲੇ ਰੱਖੀਏ ਜੋ ਕਰੇ ਅੜੀਆਂ ਜਿਹੜਾ ਕਰੇ ਮਾਣ ਉਹਦਾ ਦਿਲੋਂ❤ ਕਰੀਏ…..
ਬੀਬਾ ! .. ਪਿਆਰ ਦੇ ਸਬੂਤਾਂ ਦੀ ਗੱਲ ਨਾਂ ਕਰ,.. ਮੈਂ ਉਹ ਬੰਦਾ ਹਾਂ … ??? . . .. . Continue Reading..
Eh ta veham tera… ni tenu chete kar aathru vahaunda aa___|| tere te Bharosa kida hoya… bss ese Gallo pachtauna Continue Reading..
Facebook ਤੇ Like ਤਾ ਹਜਾਰਾਂ ਕਰਦੇ ਨੇ। । । ਕੋਈ ਦਿਲ ਤੋ ਕਰੇ ਤਾ ਚਾਰ ਪੰਜ ਹੀ ਬੁਹਤ ਹੈ।
Your email address will not be published. Required fields are marked *
Comment *
Name *
Email *