Preet Singh Leave a comment ਮੈਨੂੰ ਉਹ ਦਿਨ ਯਾਦ ਆਉਦੇ ਆ ਜਦੋਂ ਮੈਂ ਆਪਣੀ ਮੰਮੀ ਨੂੰ ਪੁੱਛ ਕੇ ਬਾਹਰ ਜਾਂਦਾ ਸੀ ਹੁਣ ਮੈਨੂੰ ਆਪਣੇ wallet ਨੂੰ ਪੁੱਛਣਾ ਪੈਂਦਾ ਆ ਤੇ ਹਰ ਵੇਲੇ “ਨਾਂਹ” ਹੀ ਬੋਲਦਾ ਆ Copy