Preet Singh Leave a comment ਟੀਚਰ – ਤੁਹਾਡੇ ਪਿਤਾ ਜੀ ਦੀ ਉਮਰ ਕਿੰਨੀ ਹੈ ? ਪੱਪੂ – 6 ਸਾਲ ਟੀਚਰ – ਕੀ ? ਇਹ ਕਿਵੇਂ ਹੋ ਸਕਦਾ ? ਪੱਪੂ – ਉਹ ਉਦੋਂ ਹੀ ਪਿਤਾ ਬਣੇ ਜਦੋਂ ਮੇਰਾ ਜਨਮ ਹੋਇਆ ਸੀ Copy