ਹਮੇਸ਼ਾ ਹੀ ਮਾਤਾ ਪਿਤਾ ਦਾ ਸਤਿਕਾਰ ਕਰੋ ਮਾਤਾ ਪਿਤਾ ਦੀ ਸੇਵਾ ਹੀ ਸਬ ਤੋਂ ਵੱਡੀ ਸੇਵਾ ਹੈ
ਗਿਨਤੀ ਨਹੀਂ ਅਾੳੁਂਂਦੀ ਮੇਰੀ ਮਾਂ ਨੂੰ ਯਾਰੋ , ਮੈਂ ਰੋਟੀ ੲਿਕ ਮੰਗਦਾ ਹਾਂ,ੳੁਹ ਹਮੇਸ਼ਾਂ ਦੋ ਲੈ ਕੇ ਅਾੳੁਂਦੀ ਹੈ☺ . Continue Reading..
ਰਾਜ ਪਹੁੰਚ ਗਏ ਗ਼ੈਰਾਂ ਤੱਕ ਗੱਲਾਂ ਤਾਂ ਮੈਂ ਆਪਣਿਆਂ ਨਾਲ ਕੀਤੀਆਂ ਸੀ…😄
ਸੁਮੰਦਰ ਕੋਲ ਬੈਠਾ ਮੈ ਸੋਚ ਰਿਹਾ ਸੀ ਕੌਣ ਜਿਆਦਾ ਮਜਬੂਰ ਆ… ਇਹ ਕਿਨਾਰਾ ਜੋ ਚੱਲ ਨਹੀ ਸਕਦਾ ਜਾ ਉਹ ਲਹਿਰ Continue Reading..
ਚੰਗੇ ਕਿਰਦਾਰ ਅਤੇ ਚੰਗੀ ਸੋਚ ਵਾਲੇ ਲੋਕ ਸਦਾ ਯਾਦ ਰਹਿੰਦੇ ਹਨ,* *ਦਿਲਾਂ ਵਿੱਚ ਵੀ, ਲਫਜ਼ਾਂ ਵਿੱਚ ਵੀ ਅਤੇ .ਦੁਆਵਾਂ ਵਿੱਚ Continue Reading..
ਮੇਰੇ ਤੇ ਅੱਜ ਇੱਕ cancer ਦੀ ਬੀਮਾਰੀ ਕੀ ਆਈ ਸੀ ਮੇਰੇ ਨਾਲ ਸਭ ਦੇ ਦਿਲਾ ਦੇ cancer ਦਾ ਪਤਾ ਲੱਗ Continue Reading..
ਪੁੱਤ ਨਾਂ ਜਦ ਫਰਜ ਪਛਾਣੇ ਧੀ ਵੀ ਜਦ ਲੈ ਜਾਏ ਠਾਣੇ , ਬਾਪੂ ਫਿਰ ਮੰਨਕੇ ਭਾਣੇ ਅੱਖਾਂ ਨੂੰ ਭਰ ਜਾਂਦਾ Continue Reading..
ਇੱਕ ਤਿੱਤਲੀ ਦੀ ਉਮਰ ਸਿਰਫ 14 ਦਿਨ ਦੀ ਹੁੰਦੀ ਹੈ ਪਰ ਉਹ ..?? . . . . . . ਆਪਣਾ Continue Reading..
ਰੱਬ ਜੀ ਤਰੱਕੀਆਂ ਦੇਣੀਆਂ ਮਾਂ-ਪਿਓ ਦੇ ਜਿਊਂਦੇ ਜੀਅ ਦੇ ਦੇਣਾ ਬਾਅਦ ਚ ਹਰ ਇੱਕ ਚਾਅ ਅਧੂਰਾ ਲੱਗਦਾ
Your email address will not be published. Required fields are marked *
Comment *
Name *
Email *