ਖੁਸ਼ੀ ਓਨੀ ਦੇਰ ਖੁਸ਼ੀ ਨਹੀਂ ਲੱਗਦੀ ਜਿੰਨੀ ਦੇਰ ਮਾਂ ਨਾਲ ਸਾਂਝੀ ਨਾ ਕੀਤੀ
ਕਿਸਮਤ ਖਾਲੀ ਵਰਕੇ ਵਾਂਗ ਹੁੰਦੀ ਆ … ਭਰਨੀ ਤਾਂ ਆਪਣੀ ਮਿਹਨਤ ਨਾਲ ਪੈਦੀ ਆ
ਸ਼ਰੀਫ ਇਨਸਾਨ ਨੂੰ ਲੋਕ ਅਕਸਰ ਬੇਵਕੂਫ ਸਮਝਦੇ ਨੇ
3 ਚੀਜ਼ਾਂ ਤੋਂ ਡਰੋ :- ਅੱਗ, ਪਾਣੀ, ਬਦਨਾਮੀ 3 ਚੀਜ਼ਾਂ ‘ਤੇ ਕਦੇ ਨਾ ਹੱਸੋ :- ਹੰਝੁ, ਭਿਖਾਰੀ,ਵਿਧਵਾ 3 ਚੀਜ਼ਾਂ ਚੁੱਕਣ Continue Reading..
ਰੂਪ ਜੇ ਹੋਵੇ ਸੋਹਣਾ ਫਿਰ ਕਦੇ ਮਾਣ ਨਹੀ ਕਰੀ ਦਾ ਢਲ ਜਾਣੀ ਕਦੋ ਜਵਾਨੀ ਪਤਾ ਵੀ ਨਹੀ ਲੱਗਣਾ ਧੰਨ ਦੌਲਤ Continue Reading..
ਜਿੰਦਗੀ ਹੁੰਦੀ ਸਾਹਾ ਦੇ ਨਾਲ, ਮੰਜਿਲ ਮਿਲੇ ਰਾਹਾ ਦੇ ਨਾਲ…. ਇਜ਼ਤ ਮਿਲਦੀ ਜ਼ਮੀਰ ਨਾਲ, ਪਿਆਰ ਮਿਲੇ ਤਕਦੀਰ ਨਾਲ…..
ਇਸ ਨੂੰ ਪੜ ਕੇ ਆਪਣੇ ਵਿਚਾਰ ਦਿਉ ਡੇਰਾਵਾਦ ਦਾ ਸ਼ਿਕਾਰ ਲੋਕਾਂ ਲਈ ਕੁਝ ਸਵਾਲ। ਚਾਹੇ ਬਿਆਸ ਵਾਲੇ ਚਾਹੇ ਸਰਸੇ ਵਾਲੇ, Continue Reading..
Sorry, Thank You ਤੇ Please ਬੜੇ ਮਹਿੰਗੇ ਸ਼ਬਦ ਹਨ… . . . . . . . . . . . Continue Reading..
ਕਹਿੰਦੇ ਸਮੁੰਦਰ ਆਪਣੇ ਵਿੱਚ ਕਦੇ ਕੋਈ ਮਰੀ ਚੀਜ਼ ਨਹੀਂ ਰੱਖਦਾ ਤੇ ਇਕ ਔਰਤ ਏ ਜਿਹੜੀ ਆਪਣੇ ਸੀਨੇ ਅੰਦਰ ਕਿੰਨੀਆਂ ਮਰੀਆਂ Continue Reading..
Your email address will not be published. Required fields are marked *
Comment *
Name *
Email *