ਭੁਲੇਖੇਆ ਦਾ ਕੋਈ ਇਲਾਜ ਨਹੀਂ ਹੁੰਦਾ ਇਹ ਟਾਇਮ ਆਉਣ ਤੇ ਆਪੇ ਨਿਕਲ ਜ਼ਾਂਦੇ ਨੇ
ਮਾਫ਼ ਕਰੀ ਰੱਬਾ ਿਦਲ ਜੇ ਿਕਸੇ ਦਾ ਦੁਖਾਇਆ ਹੋਵੇ ਦੇ ਦੀ ਮੇਰੇ ਹਿੱਸੇ ਦੇ ਸੁੱਖ ਉਹਨੂੰ ਜਿਹਦੀ ਅੱਖ Continue Reading..
ਹੰਕਾਰ ਨਾ ਕਰੋ..ਚੰਗੇ ਚੰਗੇ ਦੀ ਪਿੱਠ ਲਵਾ ਦਿੰਦਾ ਸਮਾਂ ਬਾਕੀ ਹਰਨਾਕਸ਼ ਵਾਰੇ ਤਾਂ ਤੁਸੀ ਵੀ ਪੜ ਲਿਅਾ ਹੋਣਾ.
ਬਾਪੂ ਇਕ ਉਹ ਰਬ ਦਾ ਤੋਹਫਾ ਏ ਜੋ ਆਪਣੇ ਬਾਰੇ ਕਦੇ ਨਹੀ ਸੋਚਦਾ ਸਦਾ ਬੱਚਿਆ ਦੀਆ ਜਰੂਰਤਾ ਪੂਰੀਆ ਕਰਦਾ ਏ Continue Reading..
ਅੱਗੇ ਵੱਧਣ ਲਈ ਆਪ ਹੀ ਕਦਮ ਪੁੱਟਣਾ ਪੈਂਦਾ ਏ ਲੋਕ ਤਾ ਕੁਝ ਬਣ ਜਾਣ ਤੋ ਬਾਹਦ ਹੀ ਲਾਗੇ ਆਉਂਦੇ ਨੇ
ਦੁਨੀਆਂ ਵਿੱਚ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ.. ਪਰ ਆਪਣੀ ਗਲਤੀ ਨਹੀਂ ਮਿਲਦੀ.
ਫ਼ਕੀਰ ਨੂੰ ਕਿਸੇ ਕਿਹਾ”ਤੇਰੇ ਘਰ ਅੱਗ ਲੱਗ ਗੲੀ ਹੈ’. ੳੁਸਨੇ ਜਵਾਬ ਦਿੱਤਾ,” ਮੇਰੀ ਝੋਲੀ ਤੇ ਬਾਟਾ ਮੇਰੇ ਕੋਲ ਹੈ’.
ਤੂੰ ਰਾਂਝਾ ਸ਼ਰੇਆਮ ਬਣ ਸਕਦਾ ਏ…. ਜਦ ਭੈਣ ਤੇਰੀ ਹੀਰ ਬਣਦੀ ਏ ਤਾਂ ਫਿਰ ਕਿਓ ਸਵਾਲ ਉਠਦਾ ਏ ? . Continue Reading..
ਕਿੰਨੀਆਂ ਤੇਜ਼ ਧੁੱਪਾਂ ਸਹਿ ਕੇ ਛਾਵਾਂ ਬਣੀਆਂ ਨੇ.. ਉਸ ਰੁੱਖਾਂ ਤੋ ਪੁੱਛੋ.. ਕਿੰਨੀਆਂ ਤਕਲੀਫ਼ਾਂ ਸਹਿ ਕੇ ਮਾਵਾਂ ਬਣੀਆਂ ਨੇ.. ਉਸ Continue Reading..
Your email address will not be published. Required fields are marked *
Comment *
Name *
Email *