ਪਿਤਾ ਦੀ ਦੌਲਤ ਨਹੀਂ ਸਿਰ ਤੇ ਸਾਇਆ ਹੀ ਕਾਫੀ ਹੁੰਦਾ ਹੈ
ਮਾਣ ਨੀ ਕਰੀਦਾ ਗੁੱਡੀ ਅੰਬਰਾਂ ਤੇ ਚੜੀ ਦਾ ੳੁਮਰਾਂ ਦੇ ਦਾਅਵੇ ਕੀ… ਇੱਥੇ ਭਰੋਸਾ ਨੀ ਘੜੀ ਦਾ
ਸੁਮੰਦਰ ਕੋਲ ਬੈਠਾ ਮੈ ਸੋਚ ਰਿਹਾ ਸੀ ਕੌਣ ਜਿਆਦਾ ਮਜਬੂਰ ਆ… ਇਹ ਕਿਨਾਰਾ ਜੋ ਚੱਲ ਨਹੀ ਸਕਦਾ ਜਾ ਉਹ ਲਹਿਰ Continue Reading..
ਜੜ ਹੈ ਹਰ ਇੱਕ ਰਿਸ਼ਤੇ ਦੀ ਹਰ ਵਿਹੜਾ ਬੰਨਿਆ ਔਰਤ ਨੇ ਕਿਉ ਆਖਦੇ ਹੋ ਮਾੜੀ ਇਸ ਨੂੰ ਹੈ ਰੱਬ ਵੀ Continue Reading..
ਆਪਣੇ ਆਪ ਨੂੰ ਅੰਦਰੋਂ ਸਾਫ ਰੱਖੋ ਯਾਦ ਰਹੇ ਕਿਸ਼ਤੀ ਬਾਹਰ ਦੇ ਨਾਲ ਨੀ ਡੁੱਬਦੀ ਅੰਦਰ ਦੇ ਪਾਣੀ ਨਾਲ ਡੁੱਬਦੀ ਏ
ਦਰਦ ਜਦੋ ਮਿੱਠਾ ਲੱਗਣ ਲੱਗ ਜਾਵੇ ਤਾਂ ਸਮਝ ਲੈਣਾ ਤੁਸੀਂ ਜਿਉਣਾ ਸਿੱਖ ਲਿਆ ….!!!!
ਵਾਹਿਗੁਰੂ ਜੀ, ਸਰਬੱਤ ਦਾ ਭਲਾ ਹੋਵੇ… ਕਿਸਾਨਾਂ ਜਵਾਨਾਂ ਦੀ ਜਿੱਤ ਹੋਵੇ ..
ਘਿਓ ਦੀ ਥਾਂ ਸਮੈਕ ਆ ਗਈ ਦੁਧ ਦੀ ਥਾਂ ਤੇ ਬੀਅਰ ਫੇਰ ਕਿੱਦਾਂ ਕਹੀਏ ਦੋਸਤੋ Happy New Year
ਵਕਤ ਅਤੇ ਇਨਸਾਨ, ਦੇ ਬਦਲਣ ਦਾ ਕੋਈ ਵਕਤ ਨਹੀ.
Your email address will not be published. Required fields are marked *
Comment *
Name *
Email *