Preet Singh Leave a comment ਜੀਭ ਨਹੀ ਕੋਈ ਜਿਸ ਨੇ ਆਪਣਾ ਆਪ ਨਾ ਕਦੇ ਸਲਾਇਆ ਹੋਵੇ ਇਸ ਧਰਤੀ ਤੇ ਇਹ ਨਹੀ ਸੁਣਿਆ ਅਕਲ ਨੇ ਇਸ਼ਕ ਹਰਾਇਆ ਹੋਵੇ ਦੇਬੀ ਅਸਲੋਂ ਫੋਕੀ ਸ਼ਾਇਰੀ ਜਿਸ ਦਾ ਦਰਦ ਅਧਾਰ ਨਾ ਹੋਵੇ ਦੁਨੀਆ ਤੇ ਕੋਈ ਦਿਲ ਨਹੀ ਐਸਾ ਜਿਸ ਦੇ ਅੰਦਰ ਪਿਆਰ ਨਾ ਹੋਵੇ Copy