Kudiya ਨੂਂ ਚਂਦ ਤਾਰਿਆਂ ਦੀ ਨਹੀ… ਬਲਕਿ…. ਇਜ਼ਤ ਤੇ ਪਿਆਰ ਦੀ Lod ਹੁਂਦੀ aa
ਸਾਲਾਂ ਤੋਂ ਮਰੇ ਹੋਏ ਨੂੰ ਜਿਉਂਦਾ ਕਿੰਝ ਕਰਨਾ ਉਹ ਜਾਣਦਾ ਦੀਵੇ ਅੰਦਰ ਸੂਰਜ ਨੂੰ ਕਿੰਝ ਭਰਨਾ
ਇਸਤਰੀ, ਜਿਸ ਪੁਰਸ਼ ਨੂੰ ਪਿਆਰ ਕਰਦੀ ਹੈ, ਉਸ ਉੱਪਰ ਹੱਕ ਜਤਾਏ ਬਿਨਾਂ ਨਹੀਂ ਰਹਿੰਦੀ । ਪੁਰਸ਼, ਜਿਸ ਇਸਤਰੀ ਨੂੰ ਪਿਆਰ Continue Reading..
ਜਦੋਂ ਇਨਸਾਨ ਆਪਣੀਆਂ ਗਲਤੀਆਂ ਦਾ ਵਕੀਲ ਅਤੇ ਦੂਜਿਆਂ ਦੀਆਂ ਗਲਤੀਆਂ ਦਾ ‘ਜੱਜ ਬਣ ਜਾਵੇ ਫੈਸਲੇ ਨਹੀਂ ਫਾਸਲੇ ਹੁੰਦੇ ਹਨ।
ਰੀਝਾਂ ਲਾ ਕੇ ਸਿੱਖ ਮਿੱਤਰਾ, ਨਿੱਤ ਨਵੇਂ ਹੀ ਤਜ਼ਰਬੇ ਸਿਖਾਉਂਦੀ ਜ਼ਿੰਦਗੀ ..
ਝੂਠੇ ਕਿਸੇ ਤੇ ਹੋਣ ਨਾ ਪਰਚੇ ਰੋਟੀ ਨੂੰ ਕੋਈ ਬਾਲ ਨਾ ਤਰਸੇ ਬੇਰੁਜਗਾਰ ਨਾ ਕੁੱਟੇ ਜਾਵਣ ਲੱਭ ਭਰੂਣ ਨਾ ਕੁੱਤੇ Continue Reading..
ਕਿਸੇ ਤੇ ਅਹਿਸਾਨ ਕਰਕੇ ਭੁੱਲ ਜਾਣਾ, ਅਹਿਸਾਨ ਜਤਾਉਣ ਨਾਲੋਂ ਲੱਖ ਦਰਜੇ ਚੰਗਾ ਹੈ
ਜਿਹੜਾ ਤੁਹਾਡੇ ਜਿਹੋ ਜਿਹਾ ਵਰਤਾ ਕਰਦਾ ਉਹ ਦੇ ਨਾਲ ਉਹ ਜਿਹੇ ਹੋ ਜਾਵੋ ਚੰਗਿਆ ਨਾਲ ਚੰਗੇ ਤੇ ਮਾੜਿਆ ਨਾਲ ਮਾੜੇ
ਆਪਣੀ ਜਾਤ ਅਤੇ ਮਜ਼ਹਬ ਦਾ ਮਾਣ ਨਾ ਕਰ, ਪਰਮਾਤਮਾ ਅਤੇ ਮੌਤ ਸਭ ਲਈ ਬਰਾਬਰ ਹਨ_
Your email address will not be published. Required fields are marked *
Comment *
Name *
Email *