ਦੀਵਾ ਵੀ ਆਪਣੇ ਨਸੀਬ ਨਾਲ ਬਲਦਾ, ਕੋਈ “ਕਬਰ” ਤੇ ਜਲਦਾ, ਤੇ ਕੋਈ “ਮੰਦਰ” ਵਿੱਚ
ਇਸ਼ਕ ਸਮੁੰਦਰ ਖਾਰੇ ਵਿੱਚੋ ਘੁੱਟ ਭਰਿਆ ਸੀ ਬਹੁਤ ਜੋਰ ਲਾਈਆ ਪਰ ਸਾਲਾ ਪਚਿਆ ਹੀ ਨੀ
ਹੁਣ ਅਸੀਂ ਵੀ ਤੇਰੇ ਆਦੀ ਹੋ ਗਏ ਆ ❤️ ਦੇਖੀ ਕਿਤੇ ਛੱਡ ਜਾਵੀਂ ਨਾ
ੲਿਸ਼ਕ ੲਿਕ ਅਜਿਹਾ ਵਿਸ਼ਾ ਹੈ , ਜਿਹੜਾ ਵੀ ਦਿਲ ਲਾ ਕੇ ਪੜ੍ਹਦਾ ਹੈ ਓਹੀ ਫੇਲ਼ ਹੋ ਜਾਂਦਾ…..
ਕੁੱਝ ਵਕਤ ਲਈ ਚੁੱਪ ਹੋ ਕੇ ਦੇਖੋ…. ਤੁਹਾਡੇ ਆਪਣੇ ਸੱਚੀ ਮੁੱਚੀ ਤੁਹਾਨੂੰ ਭੁੱਲ ਜਾਣਗੇ. …
ਸੁਨ ਵੇ ਸਜਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ☺☺ ਸੁਹੰ ਰਬ ਦੀ ਸਾਨੂੰ ਜਿੰਦਗੀ ਏਨੀ ਪਿਆਰੀ ਨਾ ਹੁੰਦੀ॥
ਜੇ ਤੂੰ ਲੱਗੇ ਪਰੀਅਾਂ ਦੀ ਭੈਂਣ ਮੁਟਿਅਾਰੇ…. ਮੂੰਡਾ ਤੋਹਫੇ ਵਿਚ ਦਿੱਤੇ ਹੋੲੇ ਗੁਲਾਬ ਵਰਗਾ…
ਨਹੀ ਕਰਨਾ ਮੈਂ ਪਿਆਰ ਉਹਨਾਂ ਲੋਕਾਂ ਨਾਲ???? ਜੋ ਹਜ਼ਾਰਾਂ ਦੇ ਦਿਲ❤ ਜਿੱਤ ਕੇ ਵੀ ਕਿਸੇ ਇੱਕ ਦੇ ਨਹੀਂ ਹੁੰਦੇ
ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ, ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ
Your email address will not be published. Required fields are marked *
Comment *
Name *
Email *