ਆਕੜਾਂ ਵਿਚ ਕੱਦੀ ਪਿਆਰ ਨਹੀ ਹੁੰਦਾ ਪਿਆਰ ਵਿਚ ਕੱਦੀ ਵੀ ਆਕੜ ਨਹੀ ਹੁੰਦੀ ..
ਦੁੱਖ ਸਹਿਣਾ ਕੋਈ ਵੱਡੀ ਗੱਲ ਨਹੀ ਹੁੰਦੀ ਬਸ ਦੁਨੀਆ ਸੱਚ ਦਾ ਸਾਹਮਣਾ ਕਰਨ ਤੋਂ ਡਰਦੀ ਐ ।।
ਕਈ ਵਾਰ ਬੰਦਾ ਇਹ ਸੋਚ ਕੇ ਵਖ਼ਤ ਖਰਾਬ ਕਰ ਲੈਂਦਾ ਕੀ ਹੁਣ ਮੈਂ ਕੀ ਕਰਾਂ…….
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ… ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ
ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ
Dil ch aaoun da rasta ta hunda hai.. par jan da nhi… Iselyi jo v janda hai.. Dil tod k Continue Reading..
ਝੁਕੋ ਓਨਾ ਹੀ, ਜਿੰਨਾਂ ਜਰੂਰੀ ਹੋਵੇ, ਬੇਵਜਾਹ ਝੁਕਦੇ ਜਾਣਾ ਦੂਸਰੇ ਦੇ ਹੰਕਾਰ ਨੂੰ ਹੀ ਵਧਾਉਦਾ ਹੈ।
ਅਸੀ ਭੁੱਖ ਹੜਤਾਲਾਂ ਵਾਲੇ ਨਹੀਂ ਨਾ ਜੀ ਅਸੀ ਤਾਂ ਲੰਗਰਾਂ ਵਾਲੇ ਆ
ਜਦੋਂ ਕੋਈ ਦਿਲ ਦੁਖਾਏ ਤਾਂ ਚੁੱਪ ਰਹਿਣਾ ਹੀ ਠੀਕ ਹੈ
Your email address will not be published. Required fields are marked *
Comment *
Name *
Email *