Ninder Chand Leave a comment ਇੱਕ ਗੱਲ ਸਮਝ ਨੀ ਆਈ ਆਹ ਸ਼ਰਾਬ ਕੰਪਨੀਆ ਵਾਲੇ ਮਸ਼ਹੂਰੀ ਕਰਨ ਲਈ ਸੋਹਣੀਆਂ ਸੋਹਣੀਆਂ ਮਾਡਲ ਕੁੜੀਆਂ ਕਿਉਂ ਲੈਂਦੇ ਨੇ ? ਉਹਨਾਂ ਨੂੰ ਆਪਣੇ ਅਸਲੀ ਗ੍ਰਾਹਕਾਂ ਤੋਂ ਸ਼ਰਮ ਆਉਂਦੀ ਆ ? ਸਾਨੂੰ ਇਨਸਾਫ ਚਾਹੀਦਾ ਇੱਕ ਸ਼ਰਾਬੀ ਦੀ ਨਾਲੀ ਚ ਪਈ ਡਾਇਰੀ ਚੋਂ Copy