ਪਾਣੀ ਖੂਹਾਂ ਦਾ ਤੇ ਪਿਆਰ ਰੂਹਾਂ ਕਿਸਮਤ ਵਾਲੇ ਨੂੰ ਹੀ ਮਿੱਲਦਾ।
ਕਰਫਿਊ,ਕਾਨੂੰਨ,ਚੁੱਪਾਂ ਤੋੜ ਨਿਕਲੇ ਜੋ ਸਫ਼ਰ, ਸਲੀਕੇ,ਸਿਰ ਜੋੜ ਨਿਕਲੇ ਜੋ ਪੜ੍ਹਨ ਲਈ ਜੀਵਨੀ ਦੇ ਅਗਲੇ ਪੰਨੇ ਜ਼ਿੰਦਗੀ ਦੇ ਵਰਕੇ ਮੋੜ ਨਿਕਲੇ Continue Reading..
ਉਹ ਕਿੰਨੇ ਸੋਹਣੇ ਦਿਨ ਹੁੰਦੇ ਸੀ… ਜਦੋ ਨਿੱਕੇ ਹੁੰਦੇ ਸੀ…. ਸਿਅਾਲ ਦੀ ਧੁੱਪ ਨਿਕਲਦੇ ਤੇ ਕੋਠੇ ਚੱੜ ਕੇ ਮੁਗਫਲੀ ਖਾਂਦੇ Continue Reading..
ਕਿਸੇ ਤੋਂ ਉਮੀਦ ਲਾਏ ਬਿਨਾਂ ਇੱਕਲੇ ਹੀ ਜੀ ਲਓ, ਸਭ ਮਤਲਬੀ ਨੇ
ਇਹ ਗੱਲ ਸੱਚ ਹੈ ਕਿ ਕੋਈ ਸਾਰੀ ਉਮਰ ਸਾਥ ਨਹੀਂ ਦਿੰਦਾ ਪਰ ਫਿਰ ਵੀ ਲੋਕ ਰਿਸ਼ਤਿਆਂ ਦਾ ਮੋਹ ਨਹੀਂ ਛੱਡਦੇ
ਹਮ ਬੁਰੇ ਲੋਗ ਹੈ ਜਨਾਬ ਜ਼ਰੂਰਤ ਪੜੇ ਤੋਂ ਬੁਰੇ ਵਖਤ ਪਰ ਯਾਦ ਕਰਨਾ
ਇਕ ਅਜੀਬ ਜਿਹੀ ਦੌੜ ਹੈ ਇਹ ਜਿੰਦਗੀ . . ਜਿੱਤ ਜਾਓ ਤਾਂ ਕਈ ਆਪਣੇ ਪਿੱਛੇ ਛੁਟ ਜਾਂਦੇ ਹਨ,,,,, . . Continue Reading..
ਮਲ੍ਹ ਕੇ ਛੱਡਾਗੇ ਇਹ ਕਾਲਾ ਕਾਨੂੰਨ ਰਡਿਆਲੇ ਆਲਿਆ ਥੱਲੇ 16 ਦਿਆਂ ਟਾਇਰਾਂ ਦੇ
ਔਰਤ ਦੀ ਇੱਜ਼ਤ,ਕਿਸਾਨ ਦੀ ਮਿਹਨਤ ਤੇ ਸੈਨਿਕ ਦੀ ਜ਼ਿੰਦਗੀ ਨੂੰ ਛੱਡ ਕੇ… ਇਸ ਦੇਸ਼ ਵਿੱਚ ਬਾਕੀ ਸਭ ਕੁਝ ਮਹਿੰਗਾ ਹੈ Continue Reading..
Your email address will not be published. Required fields are marked *
Comment *
Name *
Email *