ਲੋਕ ਕੰਨਾਂ ਦੇ ਕੱਚੇ ਹੁੰਦੇ ਨੇ, ਤਾਂ ਹੀ ਰਿਸ਼ਤੇ ਜਲਦੀ ਟੁੱਟਦੇ ਨੇ
ਦਿਲ ਦੀਆ ਗੱਲਾ ਅਸੀ ਕੱਲ ਵੀ ਗੁਲਾਮ ਸੀ ਅਸੀ ਅੱਜ ਵੀ ਗੁਲਾਮ ਆ…. ਪੰਜਾਬ ਨੂੰ ਮਾਹਾਰਾਜਾ ਰਣਜੀਤ ਸਿੰਘ ਜੀ ਵਰਗਾ Continue Reading..
Thappar se darr nahi lagta saab.. Pyar se lagta hai
ਇਹ ਗੱਲ ਸੱਚ ਹੈ ਕਿ ਕੋਈ ਸਾਰੀ ਉਮਰ ਸਾਥ ਨਹੀਂ ਦਿੰਦਾ ਪਰ ਫਿਰ ਵੀ ਲੋਕ ਰਿਸ਼ਤਿਆਂ ਦਾ ਮੋਹ ਨਹੀਂ ਛੱਡਦੇ
ਆਪਣੇ ਕਿਰਦਾਰ ਤੋਂ ਹੀ ਮਹਿਕਦਾ ਹੈ “ਇਨਸਾਨ” ਚਰਿੱਤਰ ਨੂੰ ਪਵਿੱਤਰ ਕਰਨ ਲਈ, ਕੋਈ ਇੱਤਰ ਨਹੀਂ ਹੁੰਦਾ !!! 💥💥💥 ਸਿਕੰਦਰ ਸਿੰਘ Continue Reading..
ਇਨਸਾਨ “Zindagi” ਚ’ ਤਿੰਨ ਚੀਜ਼ਾਂ ਲਈ ਬਹੁਤ ਮੇਹਨਤ ਕਰਦਾ ਹੈ… . 1. ਨਾਮ ਕਮਾਉਣ ਲਈ 2. ਚੰਗੇ ਲਿਬਾਸ ਲਈ 3. Continue Reading..
ਘਰ ਚ ਚਾਹੇ ਕਿੰਨੇ ਵੀ ਲੋਕ ਕਿਉ ਨਾ ਹੋਣ ਜੇ ਮਾਂ ਨਾ ਦਿਸੇ ਤਾਂ ਘਰ ਖਾਲੀ ਖਾਲੀ ਹੀ ਲੱਗਦਾ ਆ
ਪੁੱਤ ਤੁਹਾਡੇ ਨਸੇਂ ਤੇ ਲਾਤਾ,ਪਿਓਆਂ ਦੇ ਗੱਲ ਫਾਹੇ ਨਾਤੇ ਲੈਕੇ ਵੋਟਾਂ ਲੁੱਟਣ ਨਜਾਰਾ,ਲੋਕ ਨੂੰ ਫਸਾ ਕੇ ਕਸੂਤੇ ਪੰਜਾਬੀਓ ਹੁਣ ਜਾਗੇਓ,ਨਾ Continue Reading..
ਜੇ ਗ਼ਲਤੀਆਂ ਨਹੀਂ ਕਰਾਂਗੇ ਤੇ ਪਤਾ ਕਿਵੇਂ ਚੱਲੂ ਕੇ… ਕੌਣ ਕੌਣ ਸਾਡੇ ਡਿੱਗਣ ਦਾ ਇੰਤਜ਼ਾਰ ਕਰ ਰਿਹਾ ਹੈ
Your email address will not be published. Required fields are marked *
Comment *
Name *
Email *