ਖੁਆਇਸ਼ ਨਹੀਂ ਕਿ ਹਰ ਕੋਈ ਤਾਰੀਫ ਕਰੇ ਪਰ ਕੋਸ਼ਿਸ਼ ਹੈ ਕਿ ਕੋਈ ਮਾੜਾ ਨਾ ਕਹੇ
ਗਰੀਬਾਂ ਦੇ ਉੱਤੇ ਦਬਕੇ ਨਹੀਂ ਮਾਰਦੇ.. ਹਰ-ਇੱਕ ਕੁੜੀ ਤੋਂ ਦਿਲ ਨਹੀਂ ਹਾਰਦੇ.. ਅਸੀਂ ਨਾਲ ਹੌਂਸਲਿਆਂ ਦੇ ਜਿਉਣਾ ਸਿੱਖਿਆ.. ਲੋਕਾਂ ਵਾਂਗੂ Continue Reading..
ਆਪਣੇ ਆਪ ਨੂੰ ਇੰਨਾ ਚੰਗਾ ਬਣਾਉ ਕੀ shadi . com ਵਾਲੇ ਆਪ ਰਿਸਤੇ ਲੈ ਕੇ ਆਉਣ
Facebook ਤੇ Like ਤਾ ਹਜਾਰਾਂ ਕਰਦੇ ਨੇ। । । ਕੋਈ ਦਿਲ ਤੋ ਕਰੇ ਤਾ ਚਾਰ ਪੰਜ ਹੀ ਬੁਹਤ ਹੈ।
ਅੱਤ ਹੀ ਕੀਤੀ ਆ , ਅੱਤ ਹੀ ਕਰਾਉਣੀ ਆ, ਘਰ ਦੇ ਕਹਿੰਦੇ , ਤੇਰੇ ਿਵਆਹ ਤੇ kaur b ਬਲਾਉਣੀ ਆ।।।।।
ਸਾਨੂੰ ਤੋੜਨਾ ਇੰਨਾ ਸੌਖਾ ਕਿੱਥੇ .. ਉਹ ਤਾਂ ਸੁਪਨੇ ਹੀ ਸੀ ਜਿਹੜੇ ਜਲਦੀ ਟੁੱਟ ਗਏ..
ਚੰਗੀ ਤਰਾਂ ਰਹੇਗਾਂ ਤਾਂ Cute ਜਹੇ ਦਿਸਾਂਗੇ.. 😏 ਪੁੱਤ ਚਲਾਕੀਆਂ ਜੇ ਕਰੇਗਾਂ ਤਾਂ.. ਪਿੱਛਾ ਤੇਰਾ ਸੇਕਾਂਗੇ…
ਮਸ਼ਹੂਰ ਹੋਣ ਦਾ ਸ਼ੋਂਕ ਕਿਸਨੂੰ ਹੈ ਜਨਾਬ ਸਾਨੂੰ ਤਾਂ ਆਪਣੇ ਹੀ ਠੀਕ ਤਰੵਾਂ ਪਹਿਚਾਣ ਲੈਣ ਬਹੁਤ ਹੈ ।
ਦਿਲ ਨਰਮ ਅਾ, ਦਿਮਾਗ ਗਰਮ ਅਾ ਅਜੇ ਤਾਂ ਪੂਰੀ ਚੜ੍ਹਾੲੀ ਅਾ ਅੱਗੇ ਸਾਡੇ ਕਰਮ ਅਾ
Your email address will not be published. Required fields are marked *
Comment *
Name *
Email *