ਏਨੀਂ ਸੋਹਣੀ ਤੇ ਸੁੱਨਖੀ ਤੇਰੀ ਨਾਰ ਆ ਵੇ ਭਾਗਾਂ ਵਾਲਾ ਤੂੰ ਮੁੰਡਿਆਂ
ਫੌਜਾਂ ਦਾ ਆਉਣਾ, ਅਕਾਲ ਤਖਤ ਢਾਉਣਾ ਕੱਢ ਜਲ ਸਰੋਵਰ ਚੋ, ਵਿਚ ਲਹੂ ਸਾਡਾ ਪਾਉਣਾ ਮਰਦੇ ਦਮ ਤੱਕ ਭੁੱਲਣੀਅਾਂ ਨਹੀ, ਸੱਟਾਂ Continue Reading..
ਬੜੇ ਵੇਖੇ ਨੇ ਮੈ ਚੜੇ ਤੌ ਚੜੇ ਇਹ ਦੂਨਿਆਦਾਰੀ ਆ ਮਿਤਰਾ ਘੱਟ ਕੋਇ ਵੀ ਨਹੀ ਆ
ਜੁੱਤੀ ਥੱਲੇ ਰੱਖੀਏ ਜੋ ਕਰੇ ਅੜੀਆਂ ਜਿਹੜਾ ਕਰੇ ਮਾਣ ਉਹਦਾ ਦਿਲੋਂ❤ ਕਰੀਏ…..
ਸਾਡੇ ਵਾਰੇ ਅੰਦਾਜੇ ਲਾਣੇ ਛੱਡ ਦੋ ਦਿਲ ਦੀ ਅਮੀਰੀ ਤੈਨੂੰ ਸਮਜ ਨੀ ਆਉਣੀ
ਜਿਹੜੇ ਰਾਹਾ ਉਤੇ ਚੱਲਣਾ ਨੀ.. ਉਹ ਰਾਹ ਅਸੀ ਮੱਲਦੇ ਨੀ.. ਤੂੰ ਸੋਹਣੀ ਆਪਣੇ ਘਰ ਹੋਣੀ.. ਅਸੀ ਪੇਂਡੂ ਨਖਰੇ ਝੱਲਦੇ ਨੀ..
‘ਫ਼ਿਰੋਜ਼ਪੁਰ’ ਵਾਲੇ ਮੇਰੇ ਵੀਰ ਬੱਲੀਏ, ਵੈਰੀਆਂ ਦੇ ਸੀਨੇ ਦਿੰਦੇ ਚੀਰ ਬੱਲੀਏ, ‘ਧਾਲੀਵਾਲ’ ਵੈਰੀਆਂ ਨੂੰ ਤਾਂ ਬੋਲਣ ਦਾ ਮੌਕਾ ਹੀ ਨਹੀਂਉ Continue Reading..
ਚਲਦਾ ਏ TREND ਸ਼ਹਿਰ ਤੇਰੇ CANDY CRUSH ਦਾ..? . . . . . . . ਅੱਤ ਕਰਵਾਉਂਦਾ ਪਿੰਡਾਂ ਵਿੱਚ ਕੁੰਡੀ Continue Reading..
ਮੁਕਾਮ ਤੋਂ ਮੋਤ ਹੈ ਜਨਾਬ ਹਮ ਜਰਾ ਠਾਠ ਸੈ ਚੱਲੇਗੇ ਗਿੱਲ
Your email address will not be published. Required fields are marked *
Comment *
Name *
Email *