ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ . ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ
ਪਤਾ ਨਹੀ ਕਿਸ ਤਰਾ ਪਰਖਦਾ ਹੈ ਮੇਰਾ ਰੱਬ ਮੈਨੂੰ ਪਰਚਾ ਵੀ ਔਖਾ ਪਾਉਦਾ ਹੈ ਤੇ ਫੇਲ੍ਹ ਵੀ ਹੌਣ ਨਹੀ ਦਿੰਦਾ
ਕਿਰਤ ਜਿੱਤੀ, ਕਿਰਤੀ ਜਿੱਤਿਆ, ਕਿਰਪਾ ਕੀਤੀ ਕਰਤਾਰ। ਸਬਰ ਜਿੱਤਿਆ, ਏਕਾ ਜਿੱਤਿਆ, ਸਦਾ ਯਾਦ ਰੱਖੂ ਸੰਸਾਰ।
ਦਿੱਲ ਤਾਂ ਬੜਾ ਕਰਦਾ ਤੇਰੇ ਨਾਲ ਗੱਲ ਕਰਾਂ ਪਰ, ਤੇਰੀ ਆਕੜ ਨਹੀਂ ਮੁੱਕਦੀ
इश्क है या इबादत.. अब कुछ समझ नहीं आता, एक खुबसूरत ख्याल हो तुम जो दिल से नहीं जाता.
ਲੋਕੀ ਕਹਿੰਦੇ ਨੇ ਰਾਤਾ ਨੂੰ ਸੋ ਕੇ ਸਕੂਨ ਮਿਲਦਾ ਹੈ, ਅਸੀ ਤਾ ੳੁਹ ਵਕਤ ਵੀ ਤੇਰੀ ਯਾਦਾ ਚ ਗੁਜ਼ਾਰ ਦਿੰਦੇ Continue Reading..
ਆਕੜਾ ਦਿਖਾਉਂਦੀ ਸੀ ਗੱਲ-ਗੱਲ ‘ਤੇ__ ਚੰਨ ਜਿਹਾ ਗਭਰੂ ਗਵਾ ਕੇ ਬਹਿ ਗਈ__
ਇਥੇ ਕਦਰ ਪਿਉ ਦੇ ਬੋਲਾਂ ਦੀ ਕੋਈ ਵਿਰਲਾ ਹੀ ਕਰਦਾ ਏ ਮਿਰਜੇ ਲੱਖਾਂ ਫਿਰਦੇ ਨੇ ਪਰ ਸਰਵਣ ਕੋਈ ਕੋਈ ਬਣਦਾ Continue Reading..
ਹੁਨਰ ਤਾ ਸਭ ਵਿੱਚ ਹੈ ਕਿਸੇ ਦਾ ਛਿਪ ਜਾਦਾ ਹੈ, ਕਿਸੇ ਦਾ ਛਪ ਜਾਦਾ ਹੈ।
Your email address will not be published. Required fields are marked *
Comment *
Name *
Email *