ਉਂਞ ਤਾਂ ਸਾਰੇ ਸਰੀਰ “ਹਰਿ ਮੰਦਰੁ” ਭਾਵ, ਰੱਬ ਦੇ ਰਹਿਣ ਦੇ ਥਾਂ ਹਨ, ਪਰ ਅਸਲ ਵਿਚ ਉਹੀ ਸਰੀਰ “ਹਰਿ ਮੰਦਰੁ” ਕਿਹਾ ਜਾਣਾ ਚਾਹੀਦਾ ਹੈ ਜਿਸ ਵਿਚ ਰੱਬ ਪਛਾਣਿਆ ਜਾਏ । ਅਤੇ ਰੱਬ ਦਾ ਘਰ ਗੁਰੂ ਦੇ ਦੱਸੇ ਹੋਏ ਮਾਰਗ, ਗੁਰੂ ਦੇ ਹੁਕਮ ਤੇ ਤੁਰ ਕੇ ਲੱਭਦਾ ਹੈ, ਫਿਰ ਰੱਭ ਦੀ ਜੋਤਿ ਹਰ ਥਾਂ ਵਿਆਪਕ ਦਿੱਸਦੀ ਹੈ।
Related Posts
ਰਾਇ ਭੋਇ ਦੀ ਤਲਵੰਡੀ ਚੰਨ ਚੜਿਆ ਸਾਰੇ ਜੱਗ ਤੇ ਹੋ ਗਈਆ ਰੌਸ਼ਨਾਈਆਂ ਸੱਚਾ ਸੌਦਾ ਕਰਕੇ ਬਾਬਾ ਕਰ ਗਿਆ ਸੱਚੀਆਂ ਕਮਾਈਆ Continue Reading..
ਹਰ ਠੋਕਰ ਤੇ ਮੈਨੂੰ ਇਹੀ ਅਹਿਸਾਸ ਹੋਇਆ ਕਿ ਹੇ ਵਾਹਿਗੁਰੂ …. ਤੇਰੇ ਬਿਨਾਂ ਮੇਰਾ ਕੋਈ ਨਹੀ ।
ਜੋ ਫੜਦੇ ਪੱਲਾ ਸਤਿਗੁਰ ਦਾ, ਉਹ ਭਵ ਸਾਗਰ ਤਰ ਜਾਂਦੇ ਨੇ, ਨਾ ਮਾਣ ਕਰੀ ਕਿਸੇ ਗੱਲ ਦਾ.. ਇੱਥੇ ਭਿਖਾਰੀ ਰਾਜੇ, Continue Reading..
ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥ ਹੇ ਭਾਈ! ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ, ਤਾਂ ਤੂੰ Continue Reading..
ਵਾਹਿਗੁਰੂ ਸਭ ਤੇਰੀ ਦਾਤ ਹੈ , ਤੇਰੇ ਬਿਨਾ ਮੇਰੀ ਕਿ ਔਕਾਤ ਹੈ
ਸਿੱਖੀ ਹੈ ਨਿਭਾਉਣੀ ਨਾਲ ਕੇਸਾਂ ਤੇ ਸੁਆਸਾਂ ਦੇ, ਹਿਰਦੇ ‘ਚ ਬਚਨ ਗੁਰੂ ਦਾ ਪੱਕਾ ਠਾਣਦੇ, ਜਿਨ੍ਹਾਂ ਪਿਆਰਿਆਂ ਦੇ ਸੀਸ ਗੁਰੂ Continue Reading..
ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ🙏 ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏
ਮਾਂ ਗੂਜਰੀ ਤੇਰੇ ਚੰਨ ਵਰਗਾ,,, ਚੰਨ ਹੋਰ ਕੋਈ ਨਈ ਹੋ ਸਕਦਾ … ਚੰਨ ਹੋਰ ਕੋਈ ਨਈ ਹੋ ਸਕਦਾ….
