Preet Singh Leave a comment ਮੇਰੀ Ex ਨੇ ਮੈਨੂੰ ਮੈਸਜ ਕੀਤਾ “ਕਾਸ਼ ਤੂੰ ਇਥੇ ਹੁੰਦਾ” ਉਹ ਹਮੇਸ਼ਾ ਹੀ ਏਦਾਂ ਦਾ ਮੈਸੇਜ ਕਰਦੀ ਆ ਜਦੋਂ ਪਾਗਲਖਾਨੇ ਮੁਹਰਿਓਂ ਲੰਘਦੀ ਆ Copy