ਵੇਖ ਕੇ ਕੱਲਾ ਨਾ ਹੱਥ ਪਾਲੀ ਵੈਰੀਆ . ਤੋਪਾ ਜਿਹੇ ਯਾਰ ਰੱਖੇ HIDE ਕਰਕੇ…
ਓਹ ਕਹਿੰਦੀ ਪ੍ਰੋਫਾੲੀਲ ਪਿੱਕ ਫੇਗ ਲਾੲੀ ਅਾ। ਮੈਂ ਕਿਹਾ ਖਾ ਗੲੀ ਧੋਖਾ ਹਾਲੇ ਤਾਂ ਥੋਹਰੀ ਜੲੀ ਅੱਤ ਕਰਵਾੲੀ ਅਾ। 😀😀😁
ਮੈਨੂੰ ਕਹਿੰਦੀ attitude my foot.. ਮੈ ਕਿਹਾ ਕਾਲਾ ਜਾ ਮੂੰਹ ਤੇਰਾ ਜਾ ਪਰੇ ਕੀਤੇ ਫੁੱਟ
ਮੇਰੀ ਸੋਚ ਬਦਲ ਦਿੱਤੀ ਤੇਰੇ ਵਤੀਰੇ ਨੇ… ਹੁਣ ਦਿਲ ਦੀ ਨਹੀਂ ਦਿਮਾਗ ਦੀ ਸੁਣਦਾ ਹਾਂ.
ਨਾਰਾਂ ਪਿਛੇ ਬੰਦੇ ਨਹੀਓ ਮਾਰਦੇ ਇਹ ਸ਼ੌਂਕ ਨਹੀਓ ਜੱਦੀ ਸਰਦਾਰ ਦੇ ਗੀਤਾਂ ਵਿਚ ਜਿਹੜੇ ਘਰੋਂ ਕੁੜੀ ਕੱਢਦੇ, ਅਸਲਾਂ ਚ ਸੋਟੀ Continue Reading..
ਜਿਹਨਾ ਦੀਆਂ ਨਜ਼ਰਾ ‘ਚ ਅਸੀ ਚੰਗੇ ਨਹੀਂ ਹਾਂ ਉਹ ਆਪਣੇ ਨੇਤਰ ਦਾਨ ਕਰ ਸਕਦੇ ਹਨ..
ਲੀੜੇ ਤੰਗ ਪਾ ਕੇ ਡੋਲੇ ਨੀ ਦਿਖਾਈ ਦੇ ✅ ਉਝ ਜਿਗਰੇ ਚ ਜਾਨ ਤਾਂ ਬਥੇਰੀ ਰੱਖੀ ਆ
ਪਿਅਾਰ ਨਾਲ ਰਹੀਦਾ ਪਿਅਾਰ ਨਾਲ ਬੁਲਾੲੀਦਾ ਜੇ ਕੋੲੀ ਜ਼ਿਅਾਦਾ ਅਾਕੜ ਕਰੇ ਫਿਰ ਅਸੀ ਚੁੱਪ ਕਰਕੇ ਕੋਲ ਦੀ ਲੰਘ ਜਾੲੀ ਦਾ
ਟੋਹਰ ਪੱਖੋਂ Kaim ਆ ਕੱਡੇ ਬੋਹਤਿਆ ਦੇ vehm ਆ ਲੋਕ ਸਡ਼ਦੇ ਆ ਕਿੳੂਕਿ ਰੱਬ ਨੇ ਲਿਆਤਾ ਹੁਣ ਸਾਡਾ time Continue Reading..
Your email address will not be published. Required fields are marked *
Comment *
Name *
Email *