ਨੀਂ ਆਮ ਜਿਹਾ ਸੀ ਯਾਰ ਤੇਰਾ, ਤੇਰੇ ਪਿਆਰ ਨੇ ਮੈਨੂੰ ਖਾਸ ਬਣਾ ਦਿੱਤਾ
ਸੂਰਜ ਪੈ ਗਿਆ ਠੰਡਾ ਤੇ ਤਾਰੇ ਹੋਗੇ ਗਰਮ ਰੱਬਾ , ਨਾ ਮਿਲੀ ਨਾ ਵਿੱਛੜੀ ਏ ਕਿਹੋ ਜਹੇ ਮੇਰੇ ਕਰਮ ਰੱਬਾ
ਤੇਰੇ ਮੇਰੇ ਪਿਆਰ ਦੀ ਉਮਰ ਭਾਂਵੇ ਥੋੜ੍ਹੀ ਸੀ ਪਰ ਸੱਜਣਾ ਮੇਰੇ ਦਿਲ ਨੂੰ ਤੂੰ ਆਖਰੀ ਸਾਹ ਤੱਕ ਯਾਦ ਰਹੇਂਗਾ
ਹਰ ਇੱਕ ਤੇ ਭਰੋਸਾ ਨਾਂ ਕਰੋ ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ ਹੈ।👀
ਕਦੇ ਕਦੇ ਨਰਾਜ਼ ਵੀ ਹੋ ਕੇ ਦੇਖ ਲਿਆ ਕਰੋ ਵੀ ਅਗਲਾ ਮਨਾਉਣ ਦਾ ਦਮ ਵੀ ਰੱਖਦਾ ਜਾ ਨਹੀਂ
ਕੁਝ ਪਲ ਦਿਲ ਚ ਅਜਿਹੇ ਵਸ ਜਾਂਦੇ ਨੇ ਜਿਨ੍ਹਾਂ ਨੂੰ ਚਾਹ ਕੇ ਵੀ ਭੁੱਲ ਨਹੀਂ ਸਕਦੇ
ਯਕੀਨ ਕਰਦਿਆ ਦੀ ਜਵਾਨੀ ਲੰਘ ਚੱਲੀ.. ਦੁੱਖ ਸਹਿੰਦਿਆ ਦੀ ਉਮਰ
ਮਾਸੂਮ ਜਹੇ ਦਿਲ ਦੀ ਇੱਕ ਹੀ ਖਵਾਹਿਸ਼ ਹੈ….. ਕਿ ਸਾਨੂੰ ਵੀ ਕੋਈ ਪਿਆਰ ਕਰੇ….
ਦੁਨਿਆਂ ਤਾ ਰੰਗਲੀ ਏ ਸਾਡੇ ਚਾਅ ਹੀ ਫਿੱਕੇ ਪੈ ਗਏ ,, ਜਿਹੜੇ ਸੁਪਨੇ ਤੂੰ ਵਿਖਾਏਂ ਉਹ ਸੁਪਨੇ ਹੀ ਰਹਿ ਗਏ Continue Reading..
Your email address will not be published. Required fields are marked *
Comment *
Name *
Email *