Preet Singh Leave a comment ਪਤਨੀ ਨੇ ਸਵੇਰੇ ਸਵੇਰੇ ਕਿਹਾ ਕੇ “ਮੇਰਾ ਅੱਧਾ ਸਿਰ ਦੁੱਖ ਰਿਹਾ ਹੈ” ਪਤੀ ਨੇ ਗਲਤੀ ਨਾਲ ਕਹਿ ਦਿੱਤਾ ਕੇ “ਜਿੰਨਾ ਹੈਗਾ , ਓਨਾ ਹੀ ਦੁਖੇਗਾ” . . ਹੁਣ ਪਤੀ ਦਾ ਪੂਰਾ ਸਰੀਰ ਦੁੱਖ ਰਿਹਾ ਆ Copy