Preet Singh Leave a comment ਮੈਰਿਜ ਬਿਊਰੋ ਵਾਲਾ ਕੁੜੀ ਨੂੰ ਕਹਿੰਦਾ ਮੈਡਮ ਇਹ ਮੁੰਡਾ 5 ਫੁੱਟ 11 ਇੰਚ ਲੰਬਾ ਹੈ * MBA ਕੀਤੀ ਹੈ ਬਹੁਤ ਜਿਆਦਾ ਕਮਾਉਂਦਾ ਹੈ ਤੇ ਬਹੁਤ ਵਧੀਆ ਫੈਮਲੀ ਚੋਂ ਹੈ ਪਰ ਰੰਗ ਇਹਦਾ ਥੋੜਾ ਸਾਂਵਲਾ ਜਿਹਾ ਹੈ * ਕੁੜੀ ਕਹਿੰਦੀ Hmmm ਭਾਈ ਸਾਹਬ ਇਸੇ ਕੁਆਲਟੀ ਵਿੱਚ ਕੋਈ ਹੋਰ ਚਿੱਟਾ ਜਿਹਾ ਵਿਖਾ ਦਿਓ Copy