Preet Singh Leave a comment ਦੋਸਤ – ਕੁਝ ਖਾਊਂਗਾ ? ਮੈਂ – ਨਹੀਂ ਯਾਰ , ਭੁੱਖ ਨਹੀਂ ਆ ਦੋਸਤ – ਪੈਸੇ ਮੈਂ ਦੇ ਦਊਂਗਾ ਮੈਂ – ਹੈਲੋ ਮੰਮੀ , ਮੇਰੇ ਲਈ ਇਕ ਹਫਤੇ ਤੱਕ ਰੋਟੀ ਨਾ ਬਣਾਇਓ ਮੈਂ ਬਾਹਰੋਂ ਹੀ ਖਾ ਲੈਣੀ ਆ Copy