Ninder Chand Leave a comment ਮੈਂ – its Over GF – ਪਰ ਤੂੰ ਤਾਂ ਕਿਹਾ ਸੀ ਕੇ ਸਿਰਫ ਮੌਤ ਹੀ ਸਾਨੂੰ ਅਲੱਗ ਕਰ ਸਕਦੀ ਆ ਮੈਂ – ਹਾਂ , ਪਰ ਮੈਂ ਇਹ ਨਹੀਂ ਸੀ ਕਿਹਾ ਕੇ ਕਿਸਦੀ ਮੌਤ ਕੱਲ ਸਾਡੇ ਗਵਾਂਢੀਆਂ ਦਾ ਕੁੱਤਾ ਮਰ ਗਿਆ so its Over Copy