Preet Singh Leave a comment ਦਿਲ ਦੀਆਂ ਬਰੂਹਾਂ ਉਤੇ ਬੈਠਾ ਦਰਦਾਂ ਦਾ ਕਾਫਲਾ ਨੈਣਾ ਦਿਆਂ ਹੰਝੂਆ ਨੇ ਕੀਤਾ ਸਾਗਰਾਂ ਨਾਲ ਮੁਕਾਬਲਾ ਹੋਗੀ ਦਰਦਾਂ ਦੀ ਆਦੀ ਜਿਂਦ ਗਰੀਬ ਦੀ ਜਵਾਨੀ ਵਾਂਗੂ ਬੱਸ ਆਖਰੀ ਸਾਹਾਂ ਤੇ ਆ ਪੰਜਾਬ ਦੀ ਕਿਸਾਨੀ ਵਾਂਗੂ Copy