ਮੈਨੂੰ ਕਹਿੰਦੀ attitude my foot.. ਮੈ ਕਿਹਾ ਕਾਲਾ ਜਾ ਮੂੰਹ ਤੇਰਾ ਜਾ ਪਰੇ ਕੀਤੇ ਫੁੱਟ
ਦੁਸਾਝ ਦਾ ਹੋਸਲਾ ਏ ਨੀ ਰੱਬ ਵਰਗਾ ✅ ਕਿਹੜੀ ਗੱਲੋਂ ਫਿਰਦੀ ਫਿਕਰਾ ਚ ਝੂਲਦੀ 🔥
ਡੂੰਘੀਆ ਜੜਾਂ ਦਾ ਰੁੱਖ ਆ ਕੋਈ ਕੰਧ ਤੇ ਓੁਗਿਆ ਪਿੱਪਲ ਨੀ
ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ ਜਿਦਣ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ Continue Reading..
ਰੱਖਿਆ ਦਿਮਾਗ ਥੋੜਾ ਟੇਡਾ ਬੱਲੀਏ…💪 ਦੁਨੀਆ ਤੋਂ ਜ਼ਰਾ ਅਸੀ ਅੱਡ ਚੱਲੀਏ.
ਜਬ ਹਮੇ ਮਿਲੋਗੇ ਤੋਂ ਜਾਣ ਜਾਉਗੇ ਜਬ ਜਾਣ ਜਾਉਗੇ ਤੋਂ ਮਿਲਤੇ ਰਹੋਗੇ
ਅੱਜ ਜਿਹੜੇ ਲੋਕ ਤੁਹਾਨੂੰ ਇਗਨੋਰ ਕਰਦੇ ਆ ਮਾੜਾ ਜਿਹਾ ਨਾਮ ਕਮਾ ਲਵੋ ਉਹ ਲੋਕ ਹੋਰਾਂ ਲੋਕਾ ਨੂੰ ਦੱਸਣਗੇ ਕੀ ਓਹ Continue Reading..
ਕਰਦੇ ਨੇ ਗੱਲਾ ਜਿਹੜੇ ਮੂੰਹ ਜੌੜ ਜੌੜ, 🖐️ਬਸ ਉਨ੍ਹਾ ਦਾ ਭੁਲੇਖਾ ਕੱਢਣਾ 🤘
ਸੁਥਰਾ ਇਮਾਨ ਭਾਵੇਂ ਕੋੜੀ ਆ ਜੁਬਾਨ ਕਦੇ ਪਿੱਠ ਪਿੱਛੇ ਚਲਾਕੀਆਂ ਨੀ ਕੀਤੀਆ
Your email address will not be published. Required fields are marked *
Comment *
Name *
Email *