ਜਿਹੜੀ ਹੱਸ ਹੱਸ ਸਾਥੋ ਦੂਰ ਹੋਈ, . . ਦਿਲ ਕਮਲਾ ਏ ਉਹਦੇ ਪਿੱਛੇ ਰੋਈ ਜਾਦਾ ਏ
ਲੋਕੀ ਜਮੀਰ ਵੇਚਦੇ ਤੇ ਮੈਂ ਵੇਚਦਾ ਹਾਸੇ, ਜਮੀਰ ਵਾਲੇ ਰੋਦੇਂ ਅੱਜਕਲ, ਮੇਰੀਆਂ ਖੁਸ਼ੀਆਂ ਚਾਰੇ ਪਾਸੇ..
ਕੀ ਹੋਇਆ ਅਸੀ ਉਦਾਸੇ ਆਂ ਚਲੋ ਤੂੰ ਤਾਂ ਖਿੜ ਖਿੜ ਹੱਸਦਾ ਏ ਭਾਵੇ ਤੂੰ ਰਿਸਤੇ ਤੋੜ ਲਏ ਪਰ ਤੂੰ ਤੇ Continue Reading..
ਕੁਝ ਵੱਖਰਾ ਸੋਚਿਆ ਸੀ .ਜ਼ਿੰਦਗੀ ਦੇ ਲਈ, ਜੀਣਾ ਮਰਨਾ ਸੀ ਸਿਰਫ਼ ਤੇਰੇ ਲਈ, ਉਹ ਮੈਨੂੰ ਕੱਲਿਆਂ ਛੱਡ ਗਏ ਤੇ ਯਕੀਨ Continue Reading..
ਜਦ ਆਖਰੀ ਵਾਰਮਿਲਨ ਉਹ ਆਈ ਸੀ… – ਬੜਾ ਹੱਸੀ ਝੂਠਾ ਮੂਠਾ ਪਰ ਅੰਤ ਨੂੰ ਰੋ ਕਿ ਜੱਫੀ ਪਾਈ ਸੀ……..
ਇਨਸਾਨ ਸਬ ਕੁਝ ਭੁਲਾ ਸਕਦਾ ਹੈ .. ਸਿਵਾਏ ਉਨ੍ਹਾ ਪਲਾਂ ਤੋਂ.. ਜਦੋ ਉਸਨੂੰ ਆਪਣਿਆ ਦੀ ਲੋੜ ਸੀ …. ਤੇ ਓਹ Continue Reading..
Punjabi status 12 hrs · ਕਹਿੰਦੀ – ਮੈ ਬਹੁਤ ਖੁਸ ਏ ਤੇਰੇ ਬਿਨਾ ਮੈ ਕਿਹਾ -ਖੁਸ ਤੇ ਮੈ ਵੀ ਬਹੁਤ Continue Reading..
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ, ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।… #ਸਰੋਆ
ਇਕ ਤਰਫ਼ੀ ਮੋਹੱਬਤ ਵੀ ਬੱਚਿਆਂ ਦੀ ਜ਼ਿੱਦ ਵਰਗੀ ਹੈ .. ਪਤਾ ਵੀ ਹੈ ਮਿੱਟੀ ਦਾ ਖਿਡੌਣਾ ਟੁੱਟ ਜਾਊਗਾ ਪਰ ਚਾਹੀਦਾ Continue Reading..
Your email address will not be published. Required fields are marked *
Comment *
Name *
Email *