ਇੱਕ ਲਾਪੇ ਦੀ ਠੰਡ ਚ ਜਦ ਵੀ ਠਰਦੀ ਹੋਵੇਂਗੀ ਸਾਹ ਤੋਂ ਨਿੱਘਾ ਸੱਜਣ ਚੇਤੇ ਕਰਦੀ ਹੋਵੇਂਗੀ
ਕਮੀਆਂ ਨਾਲ ਭਰੇ ਆ ਜਨਾਬ ਤੇਰੇ ਵਾਂਗ ਰੱਬ ਥੋੜੀ ਆ
ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ ਸੁੱਖ ਨਾਲ ਟਾਇਮ ਅਜੇ ਸਿਰਾ ਚਲਦਾ
ਮੈ ਸੁਣਿਆ ਏ ਪਿਆਰ ਆਪਣਾ ਨਾਮ ਬਦਲ ਕੇ Time Pass ਰੱਖਣ ਨੂੰ ਫਿਰਦਾ ਏ
ਦੁੱਖ ਤੇਰੇ ਸਾਰੇ ਰੱਖ ਲੈਣੈ, ਮੈ ਤੇਰੇ 😊ਹਾਸੇ ਨੲੀ ਰੱਖਣੇ…
ਆਪਣੀ ਮੁਸਕਰਾਹਟ ਨਾਲ ਦੁਨੀਆ ਬਦਲੋ, ਦੁਨੀਆ ਕਰਕੇ ਆਪਣੀ ਮੁਸਕਰਾਹਟ ਨਾ ਬਦਲੋ..
ਅਜੀਬ ਰਿਸ਼ਤਾ ਰਿਹਾ ਮੇਰਾ ਉਸ ਨਾਲ ਤੇ ਉਹਦਾ ਮੇਰੇ ਨਾਲ ਨਾ ਉਹਨ੍ਹੇ ਕੈਦ ਵਿੱਚ ਰਖਿਆਂ ਨਾ ਮੈਂ ਫਰਾਰ ਹੋਇਆ ..
ਕਮਲੇ ਦਿਲ ਦਾ ਕੀ ਕਰੀਏ ਤੈਨੂੰ ਚੇਤੇ ਕਰਦਾ ਏ
Hath ਬੰਨ੍ਹ ਕੇ ਆਖਾਂ ਜੇ Rabb ਮੰਨਦਾ ਹੋਵੇ ਮੇਰੀ,,,,,,, ਜਿਥੇ ਨਿਕਲੇ ਜਾਨ ਮੇਰੀ oh ਬੁੱਕਲ ਹੋਵੇ ਤੇਰੀ .
Your email address will not be published. Required fields are marked *
Comment *
Name *
Email *