Preet Singh Leave a comment ਦੁੱਖ ਪਾਪ ਤੇ ਅਹੰਕਾਰ ਸਦਾ ਇਸ ਮਨ ਤੋਂ ਦੂਰ ਰਹਿਣ ਇਸ ਤਰ੍ਹਾਂ ਵਸ ਜਾ ਮੇਰੀ ਰੂਹ ਅੰਦਰ ਮੇਰੇ ਸਤਿਗੁਰੂ 🙏 ਕੇ ਮਰਨ ਤੋਂ ਬਾਅਦ ਵੀ ਮੈਨੂੰ ਤੇਰੇ ਸਾਥ ਦਾ ਗਰੂਰ ਰਹੇ Copy