ਪਹਿਲਾਂ ਆਪਣਾ attitude set ਕਰ ਫੇਰ ਮੈਨੂੰ set ਕਰਨ ਦੇ ਸੁਪਨੇ ਦੇਖੀਂ
ਸੱਭ ਕਰਮਾਂ ਦੇ ਸੌਦੇ ਆ ਕਮਲੀਏ ਨਾਰੀਅਲ ਦਰਿਆਵਾਂ ਵਿੱਚ ਸੁੱਟ ਕੇ ਕਿਸਮਤਾਂ ਨੀ ਬਦਲ ਦੀਆਂ ਖੁਦਾ ਨੂੰ ਯਾਦ ਰੱਖ ਮਿਹਨਤ Continue Reading..
ਸ਼ਤਰੰਜ ਦਾ ਇੱਕ ਨਿਯਮ ਬਹੁਤ ਹੀ ਵਧੀਆ ਹੈ ਕਿ ਚਾਲ ਕੋਈ ਵੀ ਚਲੋ ਪਰ ਆਪਣੇ ਨਾਲ ਵਾਲਿਆ ਨੂੰ ਨਹੀਂ ਮਾਰ Continue Reading..
ਪੰਜ ਆਬ ਮਿਲਾਕੇ ਦੇਸ਼ ਪੰਜਾਬ ਕਰਤਾ ਇੱਕ ਜਹਿਰੀਲਾ ਬਿਆਸ ਖਰਾਬ ਕਰਤਾ
ਵਕਤ ਮੌਸਮ ਤੇ ਲੋਕਾਂ ਦੀ ਫਿਤਰਤ ਇਕੋ ਜਹੇ ਹੀ ਹੁੰਦੇ ਨੇ ਕੌਣ ਕਿਸ ਵੇਲੇ ਬਦਲ ਜਾਵੇ ਪਤਾ ਨਹੀਂ ਚੱਲਦਾ
ਔਰਤ ਦੀ ਇੱਜ਼ਤ,,ਕਿਸਾਨ ਦੀ ਮਿਹਨਤ ਤੇ ਸੈਨਿਕ ਦੀ ਜ਼ਿੰਦਗੀ ਨੂੰ ਛੱਡ ਕੇ… ਇਸ ਦੇਸ਼ ਵਿੱਚ ਬਾਕੀ ਸਭ ਕੁਝ ਮਹਿੰਗਾ ਹੈ Continue Reading..
ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾ, ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀ ਏ !
ਅਸ਼ਲੀਲ ਕਵਿਤਾ ……. ਖੇਤ ਕੱਖ ਚੁਗਣ ਆਈ ਗਰੀਬਣੀ ਦੇ ਘਸੇ ਜੇ ਸੂਟ ਵਿੱਚੋਂ ਦਿਖਦੀਆਂ ਉਸਦੀਆਂ ਛਾਤੀਆਂ ਨੂੰ ਦੇਖ ਦੇਖ ਮਚਲ Continue Reading..
ਨਿੱਕੀ ੳੁਮਰ ਨਾ ਦੇਖ ਮੁਰੀਦਾ ਹੌਸਲੇ ਵੱਡੇ ਕਰ ਬੈਠਾ ਕਿਤਾਬਾਂ ਤਾ ਮੈ ਘੱਟ ਪੱੜਿਅਾਂ ਚੇਹਰੇ ਲੱਖਾ ਪੱੜ ਬੈਠਾ
Your email address will not be published. Required fields are marked *
Comment *
Name *
Email *