ਅੱਧੇ ਬੋਲ ਉਤੇ ਉਠ ਪੈਂਦਾ ਤੁਰਨਾ ਯਾਰਾ ਦਾ ਏ ਯਾਰ ਲੋਕੀ ਤਾਂ ਕਹਿੰਦੇ ਨੇ
“ਮਾਪਿਆਂ ਨੇ ਚਾਵਾਂ naal ਪਾਲੀ ਪਹਿਲੇ ਦਿਨ ਤੋਂ ਕਦੇ ਕੋਈ ਗੱਲ ਨਾ ਵੇ ਟਾਲੀ ਪਹਿਲੇ ਦਿਨ ਤੋਂ”
ਸਾਨੂੰ 🤟ਸਮਝਣ ਲਈ💕ਦਿਲ ਵਰਤੀ, ਦਿਮਾਗ਼ ਤਾ ਵਹਿਮ ‘ਚ ਹੀ ਰੱਖੂ 🤨🤨
ਪਿਅਾਰ ਨਾਲ ਰਹੀਦਾ ਪਿਅਾਰ ਨਾਲ ਬੁਲਾੲੀਦਾ ਜੇ ਕੋੲੀ ਜ਼ਿਅਾਦਾ ਅਾਕੜ ਕਰੇ ਫਿਰ ਅਸੀ ਚੁੱਪ ਕਰਕੇ ਕੋਲ ਦੀ ਲੰਘ ਜਾੲੀ ਦਾ
ਤੂੰ ਮੈਸਜ ਦੀ ਗੱਲ ਕਰਦੀ ਆ ਕੁੜੀਏ ਅਸੀਂ ਤਾਂ exam ਚ ਪ੍ਰਸ਼ਨ ਨੂੰ seen ਕਰਕੇ ignore ਕਰ ਦਿੰਦੇ ਆ
ਹਮਾਰੀ ਹਸਤੀ ਕੋ ਤੁਮ ਕਿਆ ਪਹਿਚਾਨੋਗੇ ਕਈ ਮਸ਼ਹੂਰ ਹੋ ਗਏ ਹਮੇਂ ਬਦਨਾਮ ਕਰਤੇ ਕਰਤੇ 💯 ✍ jatin
ਜੇ ਦਿਲੋਂ ਮੁੰਡਿਆ ਤੂੰ ਚਾਹੇਗਾ ਤਾਂ ਹਰ ਦੁੱਖ ਸੁੱਖ ਫਰੋਲਾ ਗੇ… ਜੇ ਆਕੜ ਨਾਲ ਬੁਲਾਵੇਗਾ ਫੇਰ ਏਦਾ ਹੀ ਬੋਲਾਗੇ
ਬਾਬਾ ਦਿਨਾ ਵਿੱਚ ਗੁੱਡੀ ਦੇਖੀ ਚਾੜੂਗਾ …. ਰਾਤਾਂ ਜਾਗ ਜਾਗ ਮਿਹਨਤਾ ਨੇ ਕਰੀਆ..
ਜਿਹੜੇ ਆਖਦੇ ਲੋਫਰ ਸਾਨੂੰ, ਕਲ Gentleman ਬਣ ਕੇ ਵਖਾਵਾਂ। ਜਿਹੜੇ ਕਰਦੇ ਨੇ ਹੰਕਾਰ ਅੱਜ, ਕਲ ਤੋੜ ਕੇ ਵਖਾਵਾਂ ਗੇ।
Your email address will not be published. Required fields are marked *
Comment *
Name *
Email *