ਜਿਸ ਚੰਨ ਦੇ ਲੱਖਾਂ ਦੀਵਾਨੇ ਹੋਣ, ਉਹ ਕੀ ਮਹਿਸੂਸ ਕਰੂ ਇੱਕ ਤਾਰੇ ਦੀ ਕਮੀ ਨੂੰ
ਛੋਟੀ Height ਹੋਣਾ ਕੋਈ ਬਹੁਤ ਵੱਡੀ ਸਮਸਿਆ ਨਹੀ . ਪਰ ਛੋਟੀ ਸੋਚ ਹੋਣਾ ਬਹੁਤ ਵੱਡੀ ਸਮਸਿਆ ਅਾ
ਜੇ ਹੁੰਦਾ ਅੱਜ ਭਿੰਡਰਾਂਵਾਲਾ, ਹਾਕਮ ਨੂੰ ਗਲ ਤੋਂ ਫੜ ਲੈਣਾ ਸੀ।
ਪਤਾ ਤਾਂ ਵਿਹਾਰ ਤੋ ਲਗਣਾ ਗਲਾਂ ਤਾਂ ਸਾਰੇ ਹੀ ਚੰਗੀਆਂ ਕਰ ਲੈਦੇ ਨੇ
ਸ਼ੀਸ਼ੇ ਨਾ ਬਦਲੇ ਤਸਵੀਰਾਂ ਬਦਲ ਗਈਆਂ, ਤੇਂਥੋ ਵੱਖ ਹੋਕੇ ਤਕਦੀਰਾਂ ਬਦਲ ਗਈਆਂ .
ਸਿਖਲਾ ਤੂੰ KRONI ਪੂਣੀ ਜੱਟੀੲੇ ਤੇਰਾ ਹੋਣ ਵਾਲਾ HUBBY ਪੱਗ ਬੰਨਦਾ
Blood ਵਿੱਚ ਸਰਦਾਰੀ, ਪੱਕੀ ਯਾਰਾਂ ਨਾਲ ਯਾਰੀ ਅਸੀ ਜਿੱਥੋਂ ਲੰਗ ਜਾਈਏ, ਖੜ ਵੇਖਦੀ ਕੁਵਾਰੀ
ਬੜੇ ਰਿਸ਼ਤੇ ਨਿਭਾ ਲਏ ਪੈਰੀ ਗਿਰ ਗਿਰ ਕੇ ., ਹੁਣ ਦੱਸਣਾ ਕਈਆਂ ਨੂੰ attitude ਕਿਹਨੂੰ ਕਹਿੰਦੇ..Ne
ਇਸ ਦਿਲ ਮਾਸੂਮ ਨੂੰ ਭੁਲੇਖਾ ਜਿਹਾ ਪੈ ਗਿਆ, ਤੂੰ ਪਿਆਰ ਨਾਲ ਬੁਲਾਇਆ, ਝੱਲਾ ਤੇਰਾ ਈ ਹੋ ਕੇ ਰਹਿ ਗਿਆ
Your email address will not be published. Required fields are marked *
Comment *
Name *
Email *