ਪਹਿਲਾ ਵਿਚੋਲਾ ਮੁੰਡਾ ਕੁੜੀ ਲੱਭਦਾ ਸੀ ਅੱਜਕਲ ਮੁੰਡਾ ਕੁੜੀ ਵਿਚੋਲਾ ਲੱਭਦੇ ਆ
ਇਕ ਆਦਮੀ ਡਾਕਟਰ ਕੋਲ ਚੈਕ ਅਪ ਕਰਵਾਉਣ ਗਿਆ ਡਾਕਟਰ – ਤੁਹਾਨੂੰ ਆਰਾਮ ਦੀ ਸਖਤ ਜਰੂਰਤ ਆ ਆਹ ਲੋ ਨੀਂਦ ਦੀ Continue Reading..
ਜਦੋਂ ਵੀ ਫੋਨ ਚ Selfie ਲੈਣ ਲੱਗਦਾ ਇਕ ਹੀ ਆਵਾਜ਼ ਆਉਂਦੀ ਆ ਏਨਾ ਵੀ ਸੋਹਣਾ ਨਹੀਂ
ਇੱਕ ਬੰਦੇ ਨੇ ਆਪਣੇ Facebook Status ‘ਚ ਲਿਖਿਆ . . ਪਤਨੀ ਚਾਹੀਦੀ ਹੈ ??? . 5 ਕੁੜੀਆਂ ਨੇ ਇਸ ਨੂੰ Continue Reading..
ਪਹਿਲਾਂ – ਖਾਂਦੇ ਸਮੇਂ ਬਾਤ ਨਹੀਂ ਕਰਦੇ ਹੁਣ – ਖਾਂਦੇ ਸਮੇਂ Chat ਨਹੀਂ ਕਰਦੇ
ਚੰਗਾ ਭਲਾ ਕੱਚੀ ਲੱਸੀ ਚੋਂ ਮੁੰਦਰੀ ਲੱਭਣ ਵਾਲੀ ਖੇਡ ਖੇਡ ਰਿਹਾ ਸੀ 🥰 ਬੇਬੇ ਨੇ ਲੱਤ ਮਾਰ ਕੇ ਜਗਾ ਦਿੱਤਾ
ਮੈਨੂੰ ੲਿਹ ਸੋਚ ਕੇ ਹਾਸਾ ਈ ਨਿਕਲ ਜਾਂਦਾ 😀😀😃😄 ਜਦੋ ਕੋਈ ਕਹਿੰਦਾ………..??? . . . . . . . . Continue Reading..
2 word ਕੀ ਸਿਖ ਲਏ english ਦੇ ਮੇਰੀ jaan ne. br br ohi bolide ਏ ਅੱਜ ਕੱਲ ਪਤਾ ਨਹੀ ਕਿਉ Continue Reading..
ਦੋਸਤ ਦੀ ਕਾਰ ਚ ਮੈਂ – ਲਿਆ Aux ਦੇ ਦੋਸਤ – Aux ਨਹੀਂ ਆ , Bluetooth ਨਾਲ connect ਕਰਲਾ ਮੈਂ Continue Reading..
Your email address will not be published. Required fields are marked *
Comment *
Name *
Email *