ਯਾਰਾ ਵੇਲੀਆ ਲਈ ਚੀਨ ਦੀ ਦਿਵਾਰ ਵਰਗਾ ਨੀ ਮੁੰਡਾ ਬੁੱਕਲ ਚ ਰੱਖੇ ਹਥਿਆਰ ਵਰਗਾ..
Red Rose ਮੰਗਦੀ ਏ ਤੂੰ ਜੱਟਾਂ ਤੋਂ, ਗੋਲੀ ਸਾਡੇ Death ਵਾਲਾ ਰੂਟ ਮੰਗਦੀ,
ਕਰੋੜਾਂ ਊਲੂਆਂ ਦਾ ਏਕਾ ਵੀ ਸੂਰਜ਼ ਨੂੰ ਚੜਨੋ ਨਹੀਂ ਰੋਕ ਸਕਦਾ !!
ਕਹਿੰਦਾ ਕਰੀ ਨਾ ਫ਼ੋਨ ਜਦ ਬੈਠਾ ਹੋਵਾ ਯਾਰਾਂ ਵੈਲੀਆ ਚ ਫ਼ੇਰ ਕਹੇਗੀ ਫ਼ੋਨ hold ਧਰਤਾ,,,,, ਮੈ ਵੀ ਕਹਿਤਾ ਕਰੀ ਨਾ Continue Reading..
ਜੇ ਤੂੰ ਅੰਬਰਾਂ ਨੂੰ ਤੱਕੇ ਸਾਨੂੰ ਤੱਕ ਦਾ ਜਹਾਨ ਸਦਾ ਧਰਤੀ ਤੇ ਰਹੀਏ ਕਦੇ ਕਰੀਏ ਨਾ ਮਾਣ
ਏਨਾ ਤਾ ਯਕੀਨ ਹੈ ਮੈੰਨੂੰ ਆਪਨੇ ਆਪ ਤੇ ਕਿ ਕੋਈ ਮੈੰਨੂੰ ਛੱਡ ਤਾ ਸਕਦਾ ਪਰ ਭੁੱਲ ਨੀ ਸਕਦਾ !
ਜਿਮ ਦਾ ਏ ਨਸ਼ਾ ਬੱਲੀਏ.. ਅਸੀ ਐਬ ਨਾ ਰੱਖਿਅਾ ਕੋਈ.. ਫੱਕਰ ਸੁਭਾਅ ਏ ਯਾਰ ਦਾ.. ਨਾਂਰਾ ਪਿੱਛੇ ਨਾ ਕਦੇ ਅੱਖ Continue Reading..
ਮੁਹੱਬਤ ਵਿੱਚ ਹਾਰੇ ਆ ਹੁਣ ਨਾਮ ਤਾ ਬਣਾਉਣਾ ਪਊ, ਕਿੰਨਾ ਸੀ ਪਿਆਰ ਸੱਚਾ ਉਹਨੂੰ ਅਹਿਸਾਸ ਤਾ ਕਰਾਉਣ ਪਊ ….
ਜੋ ਨਾਲ ਰਹਿ ਕੇ ਕੁੱਝ ਸਵਾਰ ਨਾ ਸਕੇ ਉਹ ਖਿਲਾਫ ਹੋ ਕੇ ਕੀ ਵਿਗਾੜ ਲੈਣਗੇ
Nice
KnT..🤘
ਿਦਲ❤ ਦਰਿਆ ਸਮੁੰਦਰੋਂ ਡੁੰਗੇ ਕੌਣ ਿਦਲਾ ਦੀਆ ਜਾਣੇ ਿਦਲ ਦੇ ਰੋਗੀ ਕਦੇ ਨਹੀਂ ਬਚਦੇ ਕਹਿਗੇ ਲੋਕ ਿਸਆਣੇ!!!!
Aman naam dyi shryi pejyio atittde vali plz pj diyo
Your email address will not be published. Required fields are marked *
Comment *
Name *
Email *
Nice
KnT..🤘
ਿਦਲ❤ ਦਰਿਆ ਸਮੁੰਦਰੋਂ ਡੁੰਗੇ
ਕੌਣ ਿਦਲਾ ਦੀਆ ਜਾਣੇ
ਿਦਲ ਦੇ ਰੋਗੀ ਕਦੇ ਨਹੀਂ ਬਚਦੇ
ਕਹਿਗੇ ਲੋਕ ਿਸਆਣੇ!!!!
Aman naam dyi shryi pejyio atittde vali plz pj diyo