ਕੋਈ ਵਿਰਲਾ ਹੀ ਦਿਲਾ ਦੀਆ ਜਾਣਦਾ, ਚੁਣਵੇ ਹੀ ਯਾਰ ਮੇਰੇ ਨਾਲ ਰਹਿੰਦੇ ਅਾ.
👬ਲੋਕੀ ਕਹਿੰਦੇ 🚬WeeD ਬੁਰੀ ਆ ਮੈ 👉ਕਹਿਣਾ ਤੇਰੀ 🙎🏼DeeD ਬੁਰੀ ਆ DeeD🙎🏼 ਤੇਰੀ ਨੇ ਪਾੲੇ ਪਵਾੜੇ WeeD 🚬ਮੇਰੀ ਨੇ ਸੀਨੇ Continue Reading..
ਫੁਕਰੇ ਨਾਂ ਕੁੜੀਏ ਅਸੀਂ ਬੰਦੇ ਹਾਂ ਖਰੇ ਸਾਡੀ ਆਉਣੀ ਨੀ ਸਮਝ ਤੇਰੀ ਸੋਚ ਤੋਂ ਪਰੇ!!!
ਫਿਰਦੇ ਓ ਮੇਰੀ ਜੌ ਔਕਾਤ ਮਿਣਦੇ ਥੋਡੇ ਕਹਿੜਾ ਸਾਲੇਓ ਜਹਾਜ ਚੱਲਦੇ Navi Lyrics
ਅੱਖਾਂ ਵਿੱਚ ਰੋਹਬ ਥੋੜ੍ਹੀ ਮੁੱਖ ਤੇ smile ਏ! ਜਚਦੇ ਆ ਪੂਰੇ ਭਾਵੇਂ ਦੇਸੀ ਜਿਹਾ style ਏ
ਸੌਦੇ ਘਾਟੇ ਦੇ ਹੀ ਮੰਨਜੂਰ ਕਰ ਲਿਉ ਜਨਾਬ.. ਐਂਵੇ ਜ਼ਮੀਰਾਂ ਵੇਚ ਕੇ ਮੁਨਾਫ਼ੇ ਨਾ ਕਮਾਉ
ਏਨਾ ਤਾ ਯਕੀਨ ਹੈ ਮੈੰਨੂੰ ਆਪਨੇ ਆਪ ਤੇ ਕਿ ਕੋਈ ਮੈੰਨੂੰ ਛੱਡ ਤਾ ਸਕਦਾ ਪਰ ਭੁੱਲ ਨੀ ਸਕਦਾ !
ਲੱਗਦੇ ☝ਆ ਕੌੜੇ🙄 ਖਰੇ ਆ 👌ਜੁਬਾਨ ਤੋਂ… ਯਾਰ👬 ਨੇ ਪਿਆਰੇ 💪 ਮੁੰਡੇ ਨੂੰ 👌ਜਹਾਨ ਤੋਂ…
ਮਿੱਟ ਗਏ ਸਿੱਖੀ ਨੂੰ ਮਿਟਾਉਣ ਵਾਲੇ, ਆਵੇ ਆਫਤ ਮੁਹਰੇ ਹੁੰਦੇ 2% ਪਰਸੈਟ ਵਾਲੇ, ਲੋਕ ਹੋਣਗੇ ਫੈਨ ਲੰਡੋ ਗਾਇਕਾਂ ਦੇ , Continue Reading..
Your email address will not be published. Required fields are marked *
Comment *
Name *
Email *