ਪਿਆਰ ਤਾਂ ਮਾਪਿਆ ਦਾ ਹੀ ਨੀ ਮੁੱਕਦਾ…. . ਅਸੀ ਕਿਉਂ ਭੱਜੀਏ ਕਿਸੀ ਕੁੜੀ ਪਿਛੇ…
ਉਹ ਜਿਹੜੀ ਯਾਰ ਦੀ ਜਮੀਰ ਨੂੰ ਖਰੀਦ ਲਵੇ ਐਸੀ ਬਣੀ ਨਾ ਕਰੰਸੀ ਜੱਗ ਤੇ..
ਰੋਹਬ ਕਿਸੇ ਦਾ ਨਈ ਸਹਿੰਦਾ, ਮੌਜ ਆਪਣੀ ਚ ਰਹਿੰਦਾ,, ਧੱਕੇ ਖਾ-ਖਾ ਕੇ ਬਣੇਆ,, ਐਨੀ ਛੇਤੀ ਵੀ ਨਈ ਢਹਿੰਦਾ…..!!
ਬੰਦਾ ਆਪਣੀ ਜੁਬਾਨ ਦਾ ਪੱਕਾ ਹੋਣਾ ਚਾਹੀਦਾ ਛਾਤੀ ਤਾਂ ਹਿਜੜੇ ਦੀ ਵੀ ਚੋੜੀ ਹੁੰਦੀ ਆਂ ਪੁੱਤ
Red Rose ਮੰਗਦੀ ਏ ਤੂੰ ਜੱਟਾਂ ਤੋਂ, ਗੋਲੀ ਸਾਡੇ Death ਵਾਲਾ ਰੂਟ ਮੰਗਦੀ,
ਹਾਂ, ਤਾਂ ਤੈਨੂੰ ਕਰ ਦੇਵਾਂ ਪਤੰਦਰਾ 😛 ਪਰ ਆਹ ਜਿਹਡ਼ਾ ਤੂੰ ਬਹੁਤਾ ATTITUDE ਦਿਖਾਉਂਦਾ ਆ ਸਹਿ ਨਹੀਂ ਹੁੰਦਾ
ਸੌਚ ਕੇ ਕਰਿਆ ਕਰੌ ਬੁਰਾਈ ਸਾਡੀ ਜਿਸ ਨੂੰ ਤੁਸੀਂ ਜਾ ਕੇ ਮਿਲਦੇ ਓ ਉਹ ਸਾਨੂੰ ਆ ਕੇ ਮਿਲਦੇ ਆ
Bullet ਦੀ ਲਾ ਕੇ 90 ਤੇ ਸੂਈ ਪਾਈਦੇ ਪਟਾਕੇ ਸੋਹਣੀਏ ॥ ਅਣਖਾ ਨਾਲ ਪਛਾਣੈ ਜਾਂਦੇ ਸਰਦਾਰਾ ਦੇ ਕਾਕੇ ਸੋਹਣੀਏ ॥
ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ, ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ..
Your email address will not be published. Required fields are marked *
Comment *
Name *
Email *