ਚੋਟੀ ਦੇਆ ਚੋਬਰਾ ਚ ਨਾਂ ਬੋਲਦਾ ਚਰਚੇ,ਪਰਚੇ,ਖਰਚੇ ਸਭ ਝਲੇ ਨੇ ਬੀਬਾ ਤਾ ਬੋਲਦਾ
ਤੂੰ ਮੈਸਜ ਦੀ ਗੱਲ ਕਰਦੀ ਆ ਕੁੜੀਏ ਅਸੀਂ ਤਾਂ exam ਚ ਪ੍ਰਸ਼ਨ ਨੂੰ seen ਕਰਕੇ ignore ਕਰ ਦਿੰਦੇ ਆ
ਬੋਲ ਪੁਗਾਉਣਾਂ ….. ਗੱਲ ਪਚਾਉਣਾ ….. ਦੋਸਤੀ ਨਿਭਾਉਣੀ ….. ਤੇ….. ਸਰਦਾਰ ….. ਅਖਵਾਉਣਾਂ ….. ਜਣੇਂ – ਖਣੇਂ ਦੇ ਵੱਸ ਦੀ Continue Reading..
ਜਮੀਨਤੇ ਰਹਿ ਕੇਅਸਮਾਨਨੂੰ ਛੁਹਣ ਦੀਫਿਤਰਤ ਰੱਖਦੇ ਆ ਪਰ ਕਿਸੇ ਨੂੰ ਗਿਰਾ ਕੇ ਉੱਪਰ ਉੱਠਣਦੀ ਚਾਹਤ ਨੀ
ਪਿਆਰ ਨਾਲ ਜਾਨ ਭਾਵੇਂ ਮੰਗ ਲਈ ਰੋਅਬ ਚੱਲਣਾ ਨਹੀੰ ਤੇਰਾ ਤੇਰੇ ਯਾਰ ਨੇ
ਯਾਰ ਯਾਰਾ ਦੇ ਪਗਾੳੁਦੇ ਸਦਾ ਯਾਰੀਆ ਯਾਰ ਤੀਵੀਅਾ ਦੇ ਰੱਖਦੇ ਨੀ ਜਿਗਰੇ
ਮੈ ਮਾੜਾ ਨਈ ਕਹਿੰਦਾ ਸਭ ਖਰੀਆਂ ਤੋ ਖਰੀਆਂ ਨੇ ਜੇ ਮੇਰੇ ਵਰਗੇ 36 ਨੇ ਤੇਰੇ ਵਰਗੀਆਂ fUkriya ਬੜੀਆ ਨੇ
ਮੈ ਉਹਨਾ ਸਮਿਆਂ ਵਿੱਚ ਅੱਤ ਕਰਵਾਈ ਬਲਿਆ ਜਿਨਾ ਵੇਲਿਆਂ ਵਿਚ ਤੂੰ ਬੱਸ ਵਿੱਚ ਕਨਡੈਕਟਰ ਹੁੰਦਾ ਸੀ
ਬਾਕੀ ਸਭ ਦਾ ਤਾਂ Pta ਨਹੀਂ ਇੱਕੋ ਗੱਲ ਦਾ Grur ਏ ਸਊ ਪੁੱਤ ਮਾਪਿਆ ਦਾ kudiyan ਤੋਂ ਦੂਰ ਏ
Your email address will not be published. Required fields are marked *
Comment *
Name *
Email *