Preet Singh Leave a comment ਆਪਣੀ ਸਿਆਣਪ ਦਾ ਗੁਣ-ਗਾਣ ਕਰੋ , ਕੋਈ ਨਹੀਂ ਸੁਣੇਗਾ… . ਆਪਣੀ ਮੂਰਖਤਾ ਦੀਆਂ ਗੱਲਾਂ ਕਰੋ , ਸਾਰੇ ਧਿਆਨ ਨਾਲ ਸੁਨਣਗੇ… . ਲੋਕਾਂ ਨੂੰ ਮੂਰਖਾਂ ਨੂੰ ਮਿਲਕੇ ਆਨੰਦ ਮਿਲਦਾ ਹੈ , ਸਿਆਣਾ ਉਹ ਆਪਣੇ ਆਪ ਨੂੰ ਸਮਝਦੇ ਹਨ…!! Copy